Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vishal khanwal
vishal
Posts: 4
Gender: Male
Joined: 09/May/2017
Location: khanna
View All Topics by vishal
View All Posts by vishal
 
ਜ਼ਨਤ ਲਈ
ਜ਼ਨਤ ਲਈ ਇਨਸਾਨਾ ਨੰੂ ਮਾਰੋ
ਇਹ ਿਕੱਥੇ ਿਲਖਿਆ ਿਵੱਚ ਕੁਰਾਨ

ਜ਼ਾਤ ਮਜਹਬ ਦੇ ਝਗੜੇ ਵੱਧ ਗਏ
ਹੁਣ ਮੇਲੇ ਲੱਗਣ ਵਿੱਚ ਸ਼ਮਸ਼ਾਨ

ਏਕੁ ਪਿਤਾ ਏਕਸੁ ਕੇ ਹਮ ਬਾਰਿਕ
ਇਹੋ ਿਰਹਾ ਗੁਰਾ ਦਾ ਫਰਮਾਨ

ਜੋ ਿਰਸ਼ਤੇ ਦੂਰ ਕਰਾਉਦੇ ਨੇ
ਨਾ ਬੋਲੀਏ ਫਿਰ ਏਦਾ ਦੀ ਜ਼ੁਬਾਨ

ਜੇ ਲੋਕ ਹੀ ਲੋਕੋ ਮਰ ਜਾਵਣ
ਿਫਰ ਕਿ ਹਿੰਦੂ,ਮੋਮਨ ਿਵੱਚ ਜਹਾਨ

ਿੲੱਕੋ ਜਮਾਤ ਿਵੱਚ ਕਈ ਬੱਚੇ
ਅਧਿਆਪਕ ਦੀ ਨਜ਼ਰ ਿਵੱਚ ਇੱਕ ਸਮਾਨ

ਇਹ ਿਜੰਦਗੀ ਮਿਲੀ ਮੁਹਬੱਤ ਲਈ
ਐਵੇ ਨਾ ਗਵਾ ਲਈ ਅਨਮੁੱਲੇ ਪ੍ਰਾਣ

ਉੱਤਮ ਧਰਮ "ਵਿਸ਼ਾਲ" ਮਨੁਖਤਾ ਦਾ
ਦੇਖੀ ਕਰ ਨਾ ਬੈਠੀ ਅਪਨਾ ਨੁਕਸਾਨ
10 May 2017

sukhpal singh
sukhpal
Posts: 1081
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਹ ਕਵਿਤਾ ਬਹੁਤ ਵਧੀਆ ਲੱਗੀ ਪੜ੍ਹ ਕੇ ,........ਅਜੋਕੇ ਜੀਵਨ ਨੂੰ ਬਿਆਨ ਕਰਦੀ ਇਕ ਖੂਬਸੂਰਤ ਕਵਿਤਾ ,............ jio sir g.

09 Dec 2017

Reply