Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫੌਜੀ ਵੀਰਾਂ ਦੀ ਕਹਾਣੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 
ਫੌਜੀ ਵੀਰਾਂ ਦੀ ਕਹਾਣੀ

 

 ਸਾਰੀ ਜਿੰਦਗੀ ਲੰਘ ਗਈ ਏ ਦੇਖਦੇ ਤਾਰਾਂ ਨੂੰ,
ਦਿਨੇਂ ਜੰਗਲਾਂ ਚ ਰਹੀਏ ਰਾਤੀ ਕੂਚ ਪਹਾੜਾਂ ਨੂੰ,
 ਛੱਡਦੇ ਨਹੀਂਉ ਮੋਰਚਾ ਬਿਨਾਂ ਸਾਹਬ ਦੇ ਆਰਡਰ ਤੋਂ,
 ਆਪਣਾ ਹਾਲ ਸੁਨਾਵੇ ਮਾਏ ਤੇਰਾ ਪੁੱਤ ਫੌਜੀ ਬਾਰਡਰ ਤੋਂ,

 ਨਾ ਹੀ ਕੋਈ ਟਿਕਾਣਾ ਸਾਡਾ ਵਿੱਚ ਜੰਗਲਾਂ ਦੇ ਵੱਸਦੇ ਆਂ, 
 ਰੋਈਏ ਅੰਦਰੋਂ ਅੰਦਰੀਂ ਉਤੋਂ ਉਤੋਂ ਹੱਸਦੇ ਆਂ,
 ਸੋਣਾ ਪੈਂਦਾ ਪੱਥਰਾ ਤੇ ਬਿਨਾ ਹੀ ਚਾਦਰ ਤੋਂ,
 ਆਪਣਾ ਹਾਲ਼਼ ਸੁਨਾਵੇ ...

ਨਾਂ ਹੀ ਕੋਈ ਦਿਵਾਲੀ ਸਾਡੀ ਨਾਂ ਹੀ ਹੋਲੀ ਏ, 
ਮੁੱਲ ਪੈਂਦਾ ਏ ਸਾਡਾ ਜਦ ਚਲਦੀ ਗੋਲੀ ਏ,
 ਕਰਦੇ ਪੂਰਾ ਮਾਣ ਨੇ ਤੇਰੇ ਜਵਾਨ ਬਹਾਦਰ ਤੋਂ
ਆਪਣਾ ਹਾਲ ਸੁਨਾਵੇ...

ਦਿਲ ਕਰਦਾ ਏ ਮਾਏਂ ਤੇਰੇ ਪੈਰ ਚੁੰਮਨ ਨੂੰ,
 ਮੌਕਾ ਮਿਲਜੇ ਬਾਪੂ ਦੀ ਫੜ ਉਂਗਲ ਘੁੰਮਣ ਨੂੰ,
ਵੱਜਦੇ ਦੇਖ ਸਲੂਟ ਤਿਰੰਗੇ 'ਚ ਲਪੇਟੇ ਬਹਾਦਰ ਤੋਂ,
 ਆਪਣਾ ਹਾਲ ਸੁਨਾਵੇ ਮਾਏਂ ਤੇਰਾ ਪੁੱਤ ਫੌਜੀ ਬਾਰਡਰ ਤੋਂ...

 

 

09 May 2017

vishal khanwal
vishal
Posts: 4
Gender: Male
Joined: 10/May/2017
Location: khanna
View All Topics by vishal
View All Posts by vishal
 

great 

10 May 2017

ਰੂਹ ਦਾ  ਲਿਖਾਰੀ
ਰੂਹ ਦਾ
Posts: 238
Gender: Male
Joined: 12/Dec/2015
Location: Tanhai
View All Topics by ਰੂਹ ਦਾ
View All Posts by ਰੂਹ ਦਾ
 

ਸ਼ੁਕਰੀਆ ਜੀ

19 May 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

The Poetry is based on a true feelings,...........very well written sir g.

31 Jul 2017

Reply