Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
dosti :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
dosti

ਇੱਕ ਦਿਨ ਪੁੱਛਿਆ ਲੋਹੇ ਕੋਲੋ ਘੜਨ ਦਾ ਕੰਮ ਤਾ ਸੁਨਿਆਰ ਵੀ ਕਰਦਾ ਏ _____ਪਰ ਤੂੰ ਲੁਹਾਰ ਕੋਲੇ ਏਨਾ ਖੜਕਾ ਕਿਉ ਕਰਦਾ ਏ_______ਭੁੱਬਾ ਮਾਰ ਲੋਹਾ ਰੋ ਪਿਆ_____ਕਿਵੇ ਦਰਦ ਸੁਣਾਵਾ ਜਦੋ ਹਥੋੜਾ ਮੇਰੇ ਤੇ ਵਰਦਾ ਏ________ਤੂੰ ਕੀ ਜਾਣੇ ਦਿਲ ਤੇ ਕੀ ਬੀਤੇ ਜਦੋ ਆਪਣਾ ਕੋਈ ਵਾਰ ਆਪਣੇ ਤੇ ਕਰਦਾ ਏ♠

02 Mar 2011

Reply