Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਣੋ ਮੈਂ ਸੁਣਾਵਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਸੁਣੋ ਮੈਂ ਸੁਣਾਵਾਂ

ਸੁਣੋ ਮੈਂ ਸੁਣਾਵਾਂ ਗੱਲ ਅੱਜ ਕਲ ਦੀ
ਸੁਣੋ ਜੀ ਸਣਾਉਂਦਾ ਗੱਲ ਅੱਜ ਕਲ ਦੀ

ਪੰਜਾਬ ਦੀ ਜਵਾਨੀ ਦਾ ਖਿਲਾਰਾ ਪੈ ਗਿਆ
ਕਨੇਡਾ ਅਮਰੀਕਾ ਐ ਕਰੀਮ ਲੈ ਗਈ
ਕਈਓ ਰੋਜਗਾਰ ਮਾਰੇ
ਦਿੱਲੀ ਬੰਬੇ ਬੰਗਲੌਰ ਘੁੰਮਦੇ
ਕਇਆਂ ਨੂੰ ਕੋਕੀਨ ਤੇ ਅਫੀਮ ਲੈ ਗਈ

ਸੁਣੋ ਮੈਂ ਸੁਣਾਵਾਂ ਗੱਲ ਅੱਜ ਕਲ ਦੀ
ਸੁਣੋ ਜੀ ਸਣਾਉਂਦਾ ਗੱਲ ਅੱਜ ਕਲ ਦੀ



ਪਹਿਲਾਂ ਸੁਣੋ ਹੋਏ ਜੋ ਵਿਦੇਸ਼ੀਆਂ ਦੀ ਗੱਲ ਨੂੰ

ਮਾਪਿਆਂ ਨੇ ਕਰਕੇ ਗਵਾਂਢੀਆਂ ਦੀ ਰੀਸ
ਲੈ ਕੇ ਕਰਜਾ ਤੇ ਭਾਰਤੀ ਏਜੇਂਟਾਂ ਦੀ ਫੀਸ
ਫੱਸਦੇ ਫੱਸਆਉਂਦੇ ਮੁੰਡਾ ਕੱਢਤਾ ਕਨੇਡੇ
ਰਾਤੀ ਲਾਵੇ ਸ਼ਿਫਟਾਂ ਤੇ ਜਾਂਦਾ ਪੜ੍ਹਨ ਸਵੇਰੇ
ਨੋਉਣ ਖਾਣ ਸੌਣ ਨੂੰ ਹੀ ਸਮਾਂ ਬਚਦਾ
ਕੰਮ ਪੌਂਚੇ ਲੇਟ ਬੌਸ ਪੈਸੇ ਕੱਟਦਾ

ਪੁੱਤਾ ਪੰਜ ਸੱਤ ਸਾਲ ਕਰੀ
ਮੂੰਹ ਨਾ ਪੰਜਾਬ ਵੱਲ ਵਈ
ਸੁਣੋ ਮੈਂ ਸੁਣਾਵਾਂ ਗੱਲ ਅੱਜ ਕਲ ਦੀ
ਸੁਣੋ ਜੀ ਸਣਾਉਂਦਾ ਗੱਲ ਅੱਜ ਕਲ ਦੀ

ਪੰਜਾਬੋਂ ਬਾਹਰ ਜਿਹੜੇ ਛੇੜਾ ਉਨ੍ਹਾਂ ਦੀ ਵੀ ਗੱਲ ਮੈਂ

ਅਦਰ ਸਟੇਟ ਸਾਗ ਨਇਓ ਲੱਭਦਾ
ਖਾ ਖਾ ਕੇ ਚੋਲ ਜਾਵੇ ਮੂੰਹ ਪੱਕਦਾ
ਗੇੜਾ ਐ ਪੰਜਾਬ ਵੱਲ ਜਾਂਦਾ ਘਟਦਾ
ਪਵੇ ਰੋਮਿੰਗ ਗੁਲਾਟੀ ਨਇਓ ਫੋਨ ਚੱਕਦਾ
ਕਹਿੰਦਾ ਬਾਪੂ ਹਾਲੇ ਪੈਸੇ ਨਇਓ ਭੇਜ ਸਕਦਾ
ਆਪਣਾ ਤਾ ਇਥੇ ਮਸਾਂ ਮਸਾਂ ਸਰਦਾ

ਖੌਰ੍ਹੇ ਕਦੋਂ ਮਿਹਨਤਾਂ ਦਾ
ਪੈਣਾ ਫਲ ਜੀ
ਸੁਣੋ ਮੈਂ ਸੁਣਾਵਾਂ ਗੱਲ ਅੱਜ ਕਲ ਦੀ
ਸੁਣੋ ਜੀ ਸਣਾਉਂਦਾ ਗੱਲ ਅੱਜ ਕਲ ਦੀ

ਤੀਜੀ ਅਮਲ ਤੇ ਅਮਲੀ ਦੀ ਕਰਦਾ ਆਂ ਗੱਲ ਜੀ 


ਮੁੰਡਿਆਂ ਨੇ ਗੰਜ ਰਗੜਾਏ ਘੜ ਕੇ
ਗਾਲਤੀ ਜਵਾਨੀ ਮੋੜਾਂ ਉੱਤੇ ਖੜਕੇ
ਸ਼ਾਮੀ ਲਾਉਣ ਨੋਰਫ਼ੀਨ ਟੀਕਿਆਂ ਚ ਭਰਕੇ
ਫੇਰ ਖ਼ਸਮਾਂ ਨੂੰ ਖਾਣੇ ਰੱਬ ਤੋਂ ਵੀ ਨਇਓ ਡਰਦੇ
ਜਿਹੜੇ ਪਿੰਡ ਜਾਵੇ ਓਥੇ ਜੁੱਤੀ ਖੜਕੇ
ਬੇਬੇ ਅਤੇ ਬਾਪੂ ਜੀ ਦਾ ਸੀਨਾ ਧੜਕੇ

ਤੇਜ ਨਾ ਜਵਾਨੀ ਵਾਲਾ
ਹੁੰਦਾ ਝੱਲ ਜੀ
ਸੁਣੋ ਮੈਂ ਸੁਣਾਵਾਂ ਗੱਲ ਅੱਜ ਕਲ ਦੀ
ਸੁਣੋ ਜੀ ਸਣਾਉਂਦਾ ਗੱਲ ਅੱਜ ਕਲ ਦੀ

 

ਜੰਡੂ

11 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

This is one of the best poetry and lyrics,............raman veer very well written,.............great 

 

jio dost

 

likhde raho ,........parhde raho...........

12 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
thanksss for apreciation

boht khushi hoyi k tuhaanu likhat psand aayii
13 Dec 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਐਟਮ ਬੰਬ ....
ਠਾਹ ਠਾਹ ਕਰਾ ਤੀ
14 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
dhanwaad veeraaa
14 Dec 2017

Reply