Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਮਾਂ ਦੀ ਰਾਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਗਮਾਂ ਦੀ ਰਾਤ
ਗਮਾਂ ਦੀ ਰਾਤ ਮੁਕਾਉਣ ਨੂੰ ਦਿਲ ਨਹੀ ਕਰਦਾ
ਯਾਦਾਂ ਗਲ ਲਾਕੇ ਸਾਉਣ ਨੂੰ ਦਿਲ ਨਹੀ ਕਰਦਾ,

ਪਿਆਰ ਦਿਆਂ ਸਾਗਰਾਂ ਵਿਚ ਐਸਾ ਹਾਂ ਗੁਆਚਿਆ
ਕੀ ਹੁਣ ਕਿਨਾਰਿਆਂ ਵਲ ਆਉਣ ਨੂੰ ਦਿਲ ਨਹੀ ਕਰਦਾ,

ਅਖਾਂ ਅੱਗੇ ਧੁੱਖਦਾ ਰਹਿੰਦਾ ਚਿਹਰਾ ਵਾਂਗਰ ਚਿਲਮਾਂ
ਨੈਣਾ ਦੀਆਂ ਸਿੱਪੀਆਂ ਚੋਂ ਮੋਤੀ ਹਟਾਉਣ ਨੂੰ ਦਿਲ ਨਹੀ ਕਰਦਾ,

ਮੈਕਸ਼ੀ ,ਮੈਖਾਨਾ, ਸਾਕੀ ਹੁਣ ਸਹਾਰੇ ਬਣ ਗਏ
ਕੀ ਹੁਣ ਬਿਨਾ ਜਾਮ ਜਿਉਂਣ ਨੂੰ ਦਿਲ ਨਹੀ ਕਰਦਾ,

ਉਂਝ ਤਾਂ ਭਾਵੇ ਕੁਝ ਬੀ ਨਹੀ ਸਨ ਇਹ ਦੂਰੀਆਂ
ਵਾਟਾਂ ਇਸ਼ਕ਼ ਦੀਆਂ ਮੁਕਾਉਣ ਨੂੰ ਦਿਲ ਨਹੀ ਕਰਦਾ,

ਹੰਝੂ ਗਂਮ ਤਨਹਾਈਆਂ ਜੋ ਸੈਂ ਦੇ ਗਿਓਂ
ਇਹ ਸੌਗਾਤ ਵਡਾਉਣ ਨੂੰ ਦਿਲ ਨਹੀ ਕਰਦਾ,

ਰੁੱਖਸਤ ਪ੍ਰੀਤ ਜੇ ਹੋ ਗਿਆ ਇਸ ਤਰਾਂ ਯਹਾਂ ਤੋਂ
ਯਾਦਾਂ ਤੇਰੀਆਂ ਅੱਗ ਲਾਉਣ ਨੂੰ ਦਿਲ ਨਹੀ ਕਰਦਾ

ਪ੍ੀਤ ਖੋਖਰ ਮਿਤੀ:-14-12-11
09 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੋਹਣੀ ਰਚਨਾ ਪ੍ਰੀਤ ਜੀ, ਖਾਸ ਤੋਰ ਤੇ

"ਅੱਖਾਂ ਅੱਗੇ ਧੁੱਖਦਾ ਰਹਿੰਦਾ ਚਿਹਰਾ ਵਾਂਗਰ ਚਿਲਮਾਂ
ਨੈਣਾ ਦੀਆਂ ਸਿੱਪੀਆਂ ਚੋਂ ਮੋਤੀ ਹਟਾਉਣ ਨੂੰ ਦਿਲ ਨਹੀ ਕਰਦਾ"

ਤੇ

"ਉਂਝ ਤਾਂ ਭਾਵੇ ਕੁਝ ਬੀ ਨਹੀ ਸਨ ਇਹ ਦੂਰੀਆਂ
ਵਾਟਾਂ ਇਸ਼ਕ਼ ਦੀਆਂ ਮੁਕਾਉਣ ਨੂੰ ਦਿਲ ਨਹੀ ਕਰਦਾ "

Keep it up and TFS Preet G.
09 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਪਹਿਲੀ ਕਵਿਤਾ ਪੜ੍ਹੀ ਸੀ ਸ਼ਿਵ ਕੁਮਾਰ ਬਟਾਲਵੀ ਸਾਬ ਜੀ ਦੀ  "ਗਮਾਂ ਦੀ ਰਾਤ"

 

ਤੇ ਦੂਜੀ ਗੁਰਪ੍ਰੀਤ ਵੀਰ ਆਪ ਜੀ ਦੀ ,...........ਦੋਵੇਂ ਹੀ ਬਹੁਤ ਖੂਬ ਨੇ ,............God Bless You.

12 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
बहुत खूब

ਅਖਾਂ ਅੱਗੇ ਧੁੱਖਦਾ ਰਹਿੰਦਾ ਚਿਹਰਾ ਵਾਂਗਰ ਚਿਲਮਾਂ
ਨੈਣਾ ਦੀਆਂ ਸਿੱਪੀਆਂ ਚੋਂ ਮੋਤੀ ਹਟਾਉਣ ਨੂੰ ਦਿਲ ਨਹੀ ਕਰਦਾ,

Bohat sohna

Poem parhde hoye mainu meri ik nazm yaad aa gyi :

Jeevan ch dard poun lyi ik zakhm haraa rakhna
Darad bina handhaaye kade khud nu na parakhna ..

Sohna sohna likhde raho
Rab rakha !!!!!
13 Apr 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
awsome gurpreet ji."ਗਮਾਂ ਦੀ ਰਾਤ" ਮੁੱਹਬਤ ਨੂੰ ਦਿਲ ਵਿੱਚ ਵਸਾ ਕੇ ਯਾਦਾਂ ਅਾਸਰੇ
ਜੀਉਣ ਨੂੰ ਦਰਸਾਉਂਦੀ ਖੂਬਸੂਰਤ ਰਚਨਾ।thanks for sharinh and sorry for my late replies now a days
13 Apr 2015

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut sohna likheya hai Gurpreet ji


Keep up the goo work !

13 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bahout hi khoob rachna sanji kiti hai sir TFS
14 Apr 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot Khoob Gurpreet ji. . . TFS

14 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸਾਰੇ ਹੀ ਸੂਝਵਾਨ ਦੋਸਤਾਂ ਲੇਖਕ ਮਿਤਰਾਂ ਦਾ ਬਹੁਤ ਧਨਬਾਦ
ਜਿਹਨਾ ਨਿਮਾਣੀ ਕੋਸ਼ਿਸ਼ ਨੂ ਸਲਾਇਆ ਆਪਣੇ ਕੀਮਤੀ ਵਿਚਾਰ ਦਿੱਤੇ .
ਜਿਉਂਦੇ ਰਹੋ ਸੱਜਣੋ...!
15 Apr 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

ਏਦਾ ਲੱਗਦਾ ਏ ਕੇ ਯਾਦਾ ਰੂਹ ਤੇ ਦਿਲ ਨੂੰ ਸਕੂਨ ਦੇ ਰਹੀਆ ਨੇ ਦਿਲੋ ਲਿਖੀ ਰਚਨਾ ਸਾਂਝਾ
ਕਰਨ ਲਈ ਸ਼ੁਕ੍ਰਿਯਾ ਵੀਰੇ ........

28 Apr 2015

Showing page 1 of 2 << Prev     1  2  Next >>   Last >> 
Reply