Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਦੇਸ਼ ਦਾ ਗਿਆ ਸਵਾਰ ਗਾਂਧੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 4 << Prev     1  2  3  4  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਕੀ ਦੇਸ਼ ਦਾ ਗਿਆ ਸਵਾਰ ਗਾਂਧੀ

 

ਗਾਂਧੀ......... ਗਾਂਧੀ.......... ਸਾਰੇ ਕੂਕਦੇ ਨੇ, ਕੀ ਦੇਸ਼ ਦਾ ਗਿਆ ਸਵਾਰ ਗਾਂਧੀ,
ਕਿਹੜੇ ਬੰਬ ਵਰਸਾਏ ਬਰਤਾਨੀਆ 'ਤੇ ਕਿਹੜੇ ਜਹਾਜ਼ 'ਚ ਹੋਇਆ ਅਸਵਾਰ ਗਾਂਧੀ,  
ਕਿਹੜੀ ਜੇਲ੍ਹ ਵਿੱਚ ਉਸ ਹੈ ਕੈਦ ਕੱਟੀ, ਕਿਹੜੇ ਥਾਣੇ 'ਚ ਖਾਧੀ ਹੈ ਮਾਰ ਗਾਂਧੀ,
ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾਂ,  ਜਿਹੜਾ ਗਾਂਧੀ ਨੂੰ ਕਹਿੰਦਾ ਅਵਤਾਰ ਗਾਂਧੀ,
ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀਂ, ਓਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ,
ਅਜਾਦੀ ਨਾਲ ਜਿਹੜਾ ਦੂਰ ..ਦਾ ਵਾਸਤਾ ਨਹੀਂ, ਅਜਾਦੀ ਓਸ ਦੀ ਝੋਲੀ ਪਾਈ ਜਾਂਦੇ,
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ , ਸਿਹਰੇ ਬੰਨਕੇ  ਹੈ ਮੌਤ ਵਿਆਹੀ ਇਥੇ, 
ਇਹ  ਦਾਤ  ਸ਼ਹੀਦਾਂ  ਦੇ  ਖੂਨ  ਦੀ ਏ, ਚਰਖੇ  ਨਾਲ  ਨਹੀਂ  ਅਜਾਦੀ ਆਈ ਇਥੇ |
ਪੁਆਕੇ ਵੰਡੀਆਂ, ਦੇਸ਼ ਦੀ ਵੰਡ ਦੀਆਂ, ਖੜੀ ਕਰ ਗਿਆ ਵਿਚਾਲੇ ਦੀਵਾਰ ਗਾਂਧੀ,
ਪਾਈਆਂ ਸ਼ਹਾਦਤਾਂ ਦੇ ਹੱਕ ਲਾਂਭੇ ਕਰਕੇ, ਕਰ ਅੱਗੇ ਗਿਆ ਆਪਣਾ ਪਰਿਵਾਰ ਗਾਂਧੀ,
ਜਿਸ ਕੁਰਸੀ 'ਤੇ ਹੱਕ ਜਤਾਕੇ ਹੋਏ ਕਾਬਿਜ, ਨਹੀਂ ਸੀ ਓਹਨਾਂ ਦੇ ਹੱਕਦਾਰ ਗਾਂਧੀ, 
ਕਰਨੀ ਦਾ ਫਲ ਨੋਟਾਂ ਰਾਹੀਂ ਭੁਗਤ ਰਿਹਾ, ਕੰਜਰੀਆਂ ਦੇ ਪੈਰਾਂ ਦੀ ਖਾਵੇ ਮਾਰ ਗਾਂਧੀ | 

ਗਾਂਧੀ......... ਗਾਂਧੀ.......... ਸਾਰੇ ਕੂਕਦੇ ਨੇ, ਕੀ ਦੇਸ਼ ਦਾ ਗਿਆ ਸਵਾਰ ਗਾਂਧੀ,

ਕਿਹੜੇ ਬੰਬ ਵਰਸਾਏ ਬਰਤਾਨੀਆ 'ਤੇ ਕਿਹੜੇ ਜਹਾਜ਼ 'ਚ ਹੋਇਆ ਅਸਵਾਰ ਗਾਂਧੀ,  

ਕਿਹੜੀ ਜੇਲ੍ਹ ਵਿੱਚ ਉਸ ਹੈ ਕੈਦ ਕੱਟੀ, ਕਿਹੜੇ ਥਾਣੇ 'ਚ ਖਾਧੀ ਹੈ ਮਾਰ ਗਾਂਧੀ,

ਜੁੱਤੀ ਗਿਣਕੇ ਮੈਂ ਉਸਨੂੰ 100 ਮਾਰਾਂ,  ਜਿਹੜਾ ਗਾਂਧੀ ਨੂੰ ਕਹਿੰਦਾ ਅਵਤਾਰ ਗਾਂਧੀ,

 

ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀਂ, ਓਹਨੂੰ ਰਾਸ਼ਟਰ ਦਾ ਪਿਤਾ ਬਣਾਈ ਜਾਂਦੇ,

ਅਜਾਦੀ ਨਾਲ ਜੀਹਦਾ ਦੂਰ ..ਦਾ ਵਾਸਤਾ ਨਹੀਂ, ਅਜਾਦੀ ਓਸ ਦੀ ਝੋਲੀ ਪਾਈ ਜਾਂਦੇ,

ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ , ਸਿਹਰੇ ਬੰਨਕੇ  ਹੈ ਮੌਤ ਵਿਆਹੀ ਇਥੇ, 

ਇਹ  ਦਾਤ  ਸ਼ਹੀਦਾਂ  ਦੇ  ਖੂਨ  ਦੀ ਏ, ਚਰਖੇ  ਨਾਲ  ਨਹੀਂ  ਅਜਾਦੀ ਆਈ ਇਥੇ |

 

ਪੁਆਕੇ ਵੰਡੀਆਂ, ਦੇਸ਼ ਦੀ ਵੰਡ ਦੀਆਂ, ਖੜੀ ਕਰ ਗਿਆ ਵਿਚਾਲੇ ਦੀਵਾਰ ਗਾਂਧੀ,

ਪਾਈਆਂ ਸ਼ਹਾਦਤਾਂ ਦੇ ਹੱਕ ਲਾਂਭੇ ਕਰਕੇ, ਕਰ ਅੱਗੇ ਗਿਆ ਆਪਣਾ ਪਰਿਵਾਰ ਗਾਂਧੀ,

ਜਿਸ ਕੁਰਸੀ 'ਤੇ ਹੱਕ ਜਤਾਕੇ ਹੋਏ ਕਾਬਿਜ, ਨਹੀਂ ਸੀ ਓਹਨਾਂ ਦੇ ਹੱਕਦਾਰ ਗਾਂਧੀ, 

ਕਰਨੀ ਦਾ ਫਲ ਨੋਟਾਂ ਰਾਹੀਂ ਭੁਗਤ ਰਿਹਾ, ਕੰਜਰੀਆਂ ਦੇ ਪੈਰਾਂ ਦੀ ਖਾਵੇ ਮਾਰ ਗਾਂਧੀ | 

 

01 Oct 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

:) poem is good but we must not ignore facts ..

 

Indian economy nu british companies ne ghaat laga leya hai .. every 2nd item being made in our country is lisenced under the outside company and they are earning huge profit without spinning a thread. just bring the small printed lines under the lens of a product you buy,

 

simple living can only be the remedy for such monopoly which gandhi had started with spinning his own charkha..

the days are not far when we see the flour will sold at rs 50 without changing the wheat price. crushing of wheat grain into flour is patented outside india ....and the list is endless ...

01 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸਹੀ ਕਿਹਾ ਮਾਵੀ ਜੀ ......ਓਦੋਂ ਗੋਰੇ ਅੰਗਰੇਜ ਚਲਾਕੀ ਨਾਲ ਭਾਰਤ 'ਚ ਦਾਖਿਲ ਹੋਏ ਸੀ .....ਕਿਸੇ ਨੂੰ ਓਹਨਾਂ ਦੀਆਂ ਚਾਲਾਂ ਦਾ ਪਤਾ ਤੱਕ ਨਹੀਂ ਸੀ ਚੱਲਿਆ ...ਪਰ ਹੁਣ ਜੋ ਸਾਡੀ ਸੈਂਟਰ ਸਰਕਾਰ ਨੇ ਕੀਤਾ ਓਹ ਤਾਂ ਜਾਣ ਬੁਝ ਕੇ ਕੀਤਾ ......ਤੁਸੀਂ ਇਸ ਗੱਲ ਨੂੰ ਨੁਕਸਾਨਦੇਹ ਮੰਨਦੇ ਹੋ ....ਮੈਂ ਵੀ ਮੰਨਦਾ .....ਪਰ ਕੀ ਦਾਰਸ਼ਨਿਕ ਐਸੇ ਨੇ ਜੋ ਹਾਲੇ ਇਸ ਗੱਲ ਦੀ ਸਲਾਹੁਤ ਕਰ ਰਹੇ ਨੇ .....ਮਨਪ੍ਰੀਤ ਬਾਦਲ ਜੋ ਭਗਤ ਸਿੰਘ ਦੀ ਵਿਚਾਰਧਾਰਾ ਅਪਣਾਕੇ ਤੁਰਿਆ ਸੀ ਓਹ ਵੀ ਹੁਣ ਹੱਕ 'ਚ ਖੜੋ ਗਿਆ .....ਸਤਾ ਦਾ ਲਾਲਚ ਮਾੜਾ ਏ.....ਅੰਨਾ ਹਜਾਰੇ ਦਾ ਸਾਥੀ ਕੇਜਰੀਵਾਲ ਹੁਣ ਆਪਣੀ ਪਾਰਟੀ ਬਣਾ ਰਿਹਾ ....ਅੰਨਾ ਮਾੜਾ ਨਹੀਂ ਪਰ ਹੁਣ ਆਹ ਸਤਾ ਦਾ ਲਾਲਚ ਮਾੜਾ ਏ ....ਸੀ ਜਿੰਨਾ ਕੁ ਮਹਾਤਮਾ ਗਾਂਧੀ ਦੇ ਦੇਸ਼ ਲਈ ਜੋ ਕੀਤਾ ਓਸਦੇ ਵਖਿਆਨ ਦੇ ਉੱਲਟ ਵੀ ਬੜਾ ਕੁਝ ਹੈ....ਜੇ ਓਹ ਮਹਾਤਮਾ ਸੀ ਤਾਂ ਆਪਣੀ ਵਿਚਾਰਧਾਰਾ ਕਰਕੇ .....ਪਰ ਬਲੀਦਾਨੀ ਨਹੀਂ ਸੀ .......ਕਿਸੇ ਗੱਲੋਂ ਹੀ ਨੱਥੂ ਰਾਮ ਗੋਡਸੇ ਨੇ ਓਹਨੂੰ ਮਾਰਿਆ.....ਸ਼ਾਇਦ ਬਦਲਾ ਸੀ .....

01 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sab ghare ne ....sab nu chhuti a .. jihnu puchho .. khinde gandhi jayanti a ...

jayanti tan Lal Bahadur Shastri di vi a .. ohda koi naam ni lainda ... es bude magar paye ne sare ...

01 Oct 2012

inder preet
inder
Posts: 81
Gender: Male
Joined: 20/Jan/2010
Location: amritsar
View All Topics by inder
View All Posts by inder
 

mere vade veer ne vadiya cheez likhi a par kujh ku facts galat ne veere es ch.. pehla eh k gandhi v bhut lambe samay lai jailan ch reh chukeya hai te dooja eh k desh di vand de haq ch shayad kade gandhi c hi nhi... shayad lod eh hai apa purana literature labhiye te padhiye te eh ehsaas kariye k azaadi sab de efforts nal e milli c... shayad gandhi hi c jisdi ik awaaz te desh ikatha ho janda c... jado kade 2 parties ik maqsad lai ladhan te shayad uhna dona cho ik party nu mada kehna sahi nhi hoye kyonki beshak uhna da tarikka vakh hoye par shayad maqsad te ik c... bhagat singh udham singh di kurbaani v bhulan yog nhi hai par afsos k sada punjabi youth aj uhna de raah nu bhul k nashe de samundar ch diggi ja rea... mere khayal aj de vele di mukh lod a k nighar rahi punajbi peedi nu ehna shahhedan de raah ton, ideology ton jannu karaya jaye te ehna nu nashe de samundar cho digan ton bachaya ja sake ate na k 28 sep 23 march ya 2 oct nu bas gandhi nu gallan kadiyan jan...

01 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਸਹੀ ਕਿਹਾ ਇੰਦਰ ਵੀਰ ਜੀ ......ਮੈਂ ਦੇਖ ਰਿਹਾ ਇਥੇ ਵੀ ਬਹੁਤ ਸਾਰੇ ਦੋਸਤ ਗੇੜਾ ਲਾ ਕੇ ਗਏ, ਜੋ ਲਿਖਿਆ ਓਹ ਵੀ ਪੜਿਆ ਹੋਵੇਗਾ ਪਰ ਸ਼ਾਇਦ ਕੋਈ ਵੀ ਵਿਚਾਰ ਜਾਂ ਕੁਮੈਂਟ ਕਰਨ ਤੋਂ ਸਾਰੇ ਹੀ ਡਰਦੇ ਨੇ .....ਇਹ ਮੁੱਦਾ ਵੀ ਕੁਝ ਐਸਾ ਹੀ ਆ.....ਇਥੇ ਗੱਲ ਕਿਸੇ ਦੇ ਚੰਗੇ ਮਾੜੇ ਦੀ ਨਹੀਂ ....ਇੱਕ ਦੂਜੇ ਦੇ ਵਿਚਾਰ ਜਾਨਣ ਤੇ ਆਪਣੇ ਵਿਚਾਰ ਦੇਵਣ ਦੀ ਏ......ਹਰ ਕੋਈ ਬਚਦਾ ਫਿਰਦਾ ....ਚਲੋ ਆਪਾਂ ਕੀ ਲੈਣਾ ....ਸ਼ਾਇਦ ਇਹ ਕਹਿ ਲੈਂਦੇ ਹੋਣਗੇ ......

02 Oct 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

maaf krna  jass g ..m tuhadi gall taun sehmat nhi haan..tusi keha sabh apne vichaar dain taun bhjde ne  ..asal ch jis gal da sanu pta hi na hove asi ohde te vichaar kida de sakde haan.?..m d jini umar hoyi hai ajj tak nhi pta k gandhi g shi san ja nhi..kyian taun bhut bura sunann nu v milda...per bina kujh prdea koi vichaar dena sehmat ho k ..chngi gal nhi hai ."anne lokan nu jidhar dhkka de do uddhar hi chl paina"..!

 

jado pta chlega asal ch us din jroor reply kranagi..:)..shukria

02 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਤੁਹਾਡੀ ਬੇਬਸੀ ਦਾ ਦਿਲੋਂ ਸਤਿਕਾਰ ਏ ਰਾਜਵਿੰਦਰ .....ਇਹੀ ਤਾਂ ਜਰੂਰੀ ਏ.ਜੋ ਤੁਸੀਂ ਕਿਹਾ .....ਤੁਸੀਂ ਕਾਫੀ ਕੁਝ ਕਹਿ ਗੇ ਬਿਨਾ ਕਿਹਾ ਹੀ .....ਧੰਨਬਾਦ 

ਤੁਹਾਡੀ ਬੇਬਸੀ ਦਾ ਦਿਲੋਂ ਸਤਿਕਾਰ ਏ ਰਾਜਵਿੰਦਰ .....ਇਹੀ ਤਾਂ ਜਰੂਰੀ ਏ.ਜੋ ਤੁਸੀਂ ਕਿਹਾ .....ਤੁਸੀਂ ਕਾਫੀ ਕੁਝ ਕਹਿ ਗੇ ਬਿਨਾ ਕਿਹਾ ਹੀ .....ਧੰਨਬਾਦ 

 

02 Oct 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

I am not sure what to who is wrong and who is right. In our life we have to make decision and the decisions are not always good for everyone. They hurt some and not others. He made his decisions and somehow they affected the Punjabi most, I may agree on this one. But it was based on the situation at that time and we see different views on the situation at that point of time. When we blame or praise someone is based on whether it is bad or good for us. I agree with Mavi ji to an extent he had his own way of protest and it galvonized the country. That's matter the most. Other thing he was able to stay till the end, if he have died before independence he would not have this stature.

 

Last year, Baboo Mann created a controversy over the Lala Lajpat Rai's death. If I go with him then why did Bhagat Singh shot Sondres? Just because he wanted to?

02 Oct 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Tfs

I want to say something too.
But due to shortage of time I can't right now.
Will be back in a couple of days on mohan das..!!
:)

Brar ji I have shared ur poem on my fb page... Hope you don't mind :)

02 Oct 2012

Showing page 1 of 4 << Prev     1  2  3  4  Next >>   Last >> 
Reply