Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੰਗਾ ਨਹਾਉਣ ਲਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗੰਗਾ ਨਹਾਉਣ ਲਈ
ਗਮ ਮੁਹੱਬਤ ਦੇ ਲੇ ਕੇ ਚੱਲਾਂ
ਮੈਂ ਤਾਂ ਗੰਗਾ ਨਹਾਉਣ ਲਈ
ਆਸ਼ਕ ਡੰਗੇ ਜੋ ਪੀੜਾਂ ਨਾਲ
ਪਿੰਡ ੳੁਨ੍ਹਾਂ ਦੇ ਛੁਡਾਉਣ ਲਈ

ਨਾ ਕੋਈ ਬੁਰਾ ਪਾਇਓ ਗਮਾਂ ਨੂੰ
ਇਹ ਤਾਂ ਮੁੜ ਵਿਆਹੁਣੇ ਨੇ
ਹਾਰ ਸ਼ਿਗਾਰ ਕਰ ਇਨ੍ਹਾਂ ਦਾ
ਕਿਸੇ ਆਸ਼ਕ ਝੋਲੀ ਪਾੳੁਣੇ ਨੇ

ਇਹਦੇ ਨਾਮ ਦੇ ਧੂਪ ਕੇ ਕੱਪੜੇ
ਕਿਸੇ ਹਸੀਨਾ ਦੇ ਗਲ ਪਾਣੇ ਨੇ
ਜਿੰਦਗੀ ਨੂੰ ਜਿਉਣ ਲਈ
ਮੈਂ ਤਾਂ ਰੋਜ਼ ਗਮ ਖਾਣੇ ਨੇ


ਰੋਜ ਗਮਾਂ ਦੀ ਕਰਾ ਮੈ ਪੂਜਾ
ਜੋ ਯਾਰ ਮੇਰੇ ਨੇ ਘੱਲੇ
ਰੂਹਾਂ ਦੀ ਖੁਰਾਕ ਇਹ ਬਣ ਗਏ
ਭਰ ਭਰ ਰੱਖਾਂ ਪੱਲੇ

ਕੋਣ ਕਹੇ ਇਹ ਦਰਦ ਹੀ ਦਿੰਦੇ
ਮੈ ਤਾਂ ਮਹਿਰਮ ਆਖਾਂ ਇਸਨੂੰ
ਜਿਸ ਦਿਨ ਸੱਜਣ ਮੈਨੂੰ ਨਾ ਦਿਸੇ
ਪਲਕਾਂ ਓਹਿਲਓਂ ਚੋਂ ਝਾਕਾਂ ਇਸਨੂੰ

ਗਮ ਮੁਹੱਬਤ ਦੇ ਲੇ ਕੇ ਚੱਲਾਂ
ਮੈਂ ਗੰਗਾ ਨਹਾਉਣ ਲਈ
ਆਸ਼ਕ ਡੰਗੇ ਜੋ ਪੀੜਾਂ ਨਾਲ
ਪਿੰਡ ੳੁਨ੍ਹਾਂ ਦੇ ਛੁਡਾਉਣ ਲਈ


ਸੰਜੀਵ ਸ਼ਰਮਾ
28 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written as always,,,jionde wassde rho,,,

29 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

This composition is on a Very Good theme, Sanjeev Ji.


Thanks for sharing !


ਰੱਬ ਰਾਖਾ ਜੀ |

29 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Good theme

29 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਬਹੁਤ ਧੰਨਵਾਦ ਸੱਭ ਦਾ ਜੀ .....
29 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ,ਬਹੁਤ ਹੀ ਉਮਦਾ ਸਬਜੈਕਟ ਤੇ ਬਹੁਤ ਹੀ ਉਮਦਾ ਰਚਨਾ ਪੇਸ਼ ਕੀਤੀ ਹੈ ਤੁਸੀ,ਪੜ੍ਹ ਕੇ ਸੁਆਦ ਆ ਗਿਆ। ਸ਼ੇਅਰ ਕਰਨ ਲਈ ਬਹੁਤ -੨ ਸ਼ੁਕਰੀਆ।
31 Aug 2014

Reply