Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਗ਼ਜ਼ਲ

 

ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ
ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ

 

 

ਤੁਰ ਜਾਂਦਾ ਮੈਂ ਜਰੂਰ ਤਲਵਾਰਾਂ ਦੇ ਉੱਤੋਂ
ਉਹ ਜੇ ਕੁੱਝ ਕਦਮ ਹੀ ਮੇਰੇ ਨਾਲ ਆਏ


ਉਹਦੇ ਗਮਾਂ ਦੀ ਭੱਠੀ ਤੇ ਮੈਂ ਰੋਜ਼ ਚੱੜਦਾ ਰਿਹਾ
ਪਰ ਪੱਥਰਾਂ ਨੂੰ ਕਦ ਇਸ਼ਕ ਦੇ ਉਬਾਲ ਆਏ

 

ਨਾ ਦੇ ਸਕਿਆ ਮੈਂ ਹਾਲੇ ਤੱਕ ਜਵਾਬ ਕੋਈ
ਇਸ ਤਰ੍ਹਾਂ ਦੇ ਉਸ ਕੋਲੋ ਝੂਠੇ ਸਵਾਲ ਆਏ


ਸਾੜ ਦੇਵਾਂਗਾ ਅਪਣੀ ਚਿਤਾ 'ਚ ਹੀ ਸਵਾਲ
ਨਾ ਕਦੇ ਉਸਦੇ ਨਗਰ 'ਚ ਜੋ ਭੁਚਾਲ ਆਏ


ਉਸ ਨੂੰ ਆਖੋ ਨਾ ਸੋਗ ਕਰੇ ਮੇਰੀ ਮੋਤ ਸੁਣਕੇ
ਸੰਜੀਵ ਦੀ ਚਿਤਾ ਨੂੰ ਬਸ ਥੋੜਾ ਹੋਰ ਬਾਲ ਆਏ

ਸੰਜੀਵ ਸ਼ਰਮਾਂ

20 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਉਹਦੇ ਗਮਾਂ ਦੀ ਭੱਠੀ ਤੇ ਮੈਂ ਰੋਜ਼ ਚੱੜਦਾ ਰਿਹਾ
ਪਰ ਪੱਥਰਾਂ ਨੂੰ ਕਦ ਇਸ਼ਕ ਦੇ ਉਬਾਲ ਆਏ "

ਤੇ

" ਉਸ ਨੂੰ ਆਖੋ ਨਾ ਸੋਗ ਕਰੇ ਮੇਰੀ ਮੋਤ ਸੁਣਕੇ
ਸੰਜੀਵ ਦੀ ਚਿਤਾ ਨੂੰ ਬਸ ਥੋੜਾ ਹੋਰ ਬਾਲ ਆਏ "

ੳੁਹ ਕਮਾਲ ਦਾ ਹੀ ਦਰਦ ਹੋਵੇਗਾ ਜੋ ਕਮਾਲ ਦੀ ਰਚਨਾ ਬਣ ਗਿਆ,
ਬਹੁਤ ਖੂਬ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
21 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Sandeep g bhaout bhaout shukria ...
21 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

मतला ..😳 top te ayega

 

ਦਿੱਨ ਰਾਤ ਜਿਸਦੇ ਸੀ ਸਾਨੂੰ ਖਿਆਲ ਆਏ
ਉਹੀ ਵੇਖੋ ਯਾਰੋ ਅੱਜ ਸੱਪਾਂ ਦੀ ਚਾਲ ਆਏ ll

 

21 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Sanjeev jee bahut khoob
Jekar sohna naal hai tan har mushikl da hall hai.
Je nahi tan tan har ghadu aukhi hai.
Jeo

21 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਜੀਵ ਜੀ ਬਹੁਤ ਸੋਹਣਾ ਖ਼ਿਆਲ ਅਤੇ ਆਸ਼ਾਰ ਹਨ | ਸ਼ੇਅਰ ਕਰਨ ਲਈ ਧੰਨਵਾਦ |
ਹਾਂ, ਮਾਵੀ ਜੀ ਦਾ ਤਕਨੀਕੀ ਇਸ਼ਾਰਾ ਕਾਬਿਲ-ਏ-ਗੌਰ ਹੈ | 
ਜਿਉਂਦੇ ਵੱਸਦੇ ਰਹੋ, ਅਤੇ ਇਵੇਂ ਈ ਹੋਰ ਚੰਗੇ ਤੋਂ ਚੰਗਾ ਲਿਖਦੇ ਰਹੋ |

ਸੰਜੀਵ ਜੀ ਬਹੁਤ ਸੋਹਣਾ ਖ਼ਿਆਲ ਅਤੇ ਆਸ਼ਾਰ ਹਨ | ਸ਼ੇਅਰ ਕਰਨ ਲਈ ਧੰਨਵਾਦ |

ਹਾਂ, ਮਾਵੀ ਜੀ ਦਾ ਤਕਨੀਕੀ ਇਸ਼ਾਰਾ ਕਾਬਿਲ-ਏ-ਗੌਰ ਹੈ | 


ਜਿਉਂਦੇ ਵੱਸਦੇ ਰਹੋ, ਅਤੇ ਇਵੇਂ ਈ ਹੋਰ ਚੰਗੇ ਤੋਂ ਚੰਗਾ ਲਿਖਦੇ ਰਹੋ |

 

21 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਬਹੁਤ ਬਹੁਤ ਧੰਨਵਾਦ ...ਜੀ ਅਪਣਾ ਕੀਮਤੀ ਸਮਾਂ ਕੱਡ ਕੇ ਕਮੈਂਟਸ ਦੇਣ ਲਈ
22 Apr 2015

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

bahut wadia ji

22 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਸ਼ੁਕਰੀਆ ਜੀ
25 Apr 2015

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਬਹੁਤ ਹੀ ਸੋਹਣੀ ਗ਼ਜ਼ਲ ਸੰਜੀਵ ਜੀ . . .

18 Dec 2017

Reply