Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੀਤਾ ਵਿੱਚ ਲੱਚਰਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 86
Gender: Male
Joined: 25/Dec/2016
Location: Rupnagar
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਗੀਤਾ ਵਿੱਚ ਲੱਚਰਤਾ
ਗੀਤਾ ਵਿੱਚ ਲੱਚਰਤਾ ਆਮ ਹੋਈ ਜਾਦੀ ਐ,
ਇਸ ਕਾਰਨ ਗੀਤਕਾਰੀ ਬਦਨਾਮ ਹੋਈ ਜਾਦੀ ਐ।

ਮੁੰਡੇ-ਕੁੱੜੀਆ ਨੂੰ ਭੜਕਾਵੇ ਨਾਲੇ ਆਪਸ ਚ' ਲੜਾਵੇ,
ਗਾਣਿਆ ਚ' ਗੋਲੀਬਾਰੀ ਸ਼ਰਿਆਮ ਹੋਈ ਜਾਦੀ ਐ।

ਚੰਗੀ ਸੇਧ ਦੇਣ ਵਾਲਾ ਨਾ ਗੀਤ ਕੋਈ ਗਾਵੇ,
ਨਵੀ ਪੀੜੀ ਤੋਂ ਇਸ ਗੱਲ ਦੀ ਪਹਿਚਾਣ ਹੋਈ ਜਾਦੀ ਐ।

ਟੌਹਰ ਤਾਂ ਬਥੇਰੀ ਲਾਈ ਪਰ ਨਾ ਗੱਲ ਖਾਨੇ ਪਾਈ,
ਅਜਾਦ ਹੋ ਕੇ ਵੀ ਸੋਚ ਆਪਣੀ ਗੁਲਾਮ ਹੋਈ ਜਾਦੀ ਐ।

ਲੀਡਰਾਂ ਨੇਤਾਵਾਂ ਨੇ ਤਾਂ ਘੱਟ ਹੀ ਨਸ਼ੇ ਲਾਏ ਨੇ,
ਦਾਰੂ, ਅਫੀਮ, ਚਿੱਟਾ ਗੀਤਾ ਦੀ ਜਿੰਦ ਜਾਨ ਹੋਈ ਜਾਦੀ ਐ।

"ਗੈਰੀ" ਵਰਗੇ ਲੇਖਕਾਂ ਦਾ ਲਿਖਣਾ ਵੀ ਕੀ ਲਿਖਣਾ,
ਸੱਚੀ "ਕਲਮ" ਤਾਂ ਅੱਜਕਲ੍ਹ ਗੁੰਮਨਾਮ ਹੋਈ ਜਾਦੀ ਐ।

ਗਗਨ ਦੀਪ ਸਿੰਘ ਵਿਰਦੀ(ਗੈਰੀ)
21 Feb 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਗਗਨ ਦੀਪ ਸਿੰਘ ਬਹੁਤ ਸੋਹਣਾ ਜਤਨ ਹੈ ਇਹ ਰਚਨਾ | 
ਇੱਕ ਬੇਨਤੀ ਹੈ ਜਦ ਵੀ ਅਸੀ ਕਿਸੇ ਵੀ ਭਾਸ਼ਾ (ਖਾਸਕਰ ਪੰਜਾਬੀ ਵਿਚ) ਵਿਚ ਲਿਖੀਏ ਤਾਂ ਚਾਹੀਦਾ ਹੈ ਕਿ ਅਰਥ ਦਾ ਅਨਰਥ ਨਾ ਹੋ ਜਾਵੇ | ਕਿਸੇ ਵੀ ਰਚਨਾ ਦੇ ਰੋਚਕ ਜਾਂ ਹਰਮਨ ਪਿਆਰੀ ਹੋਣ ਦੇ ਪਿੱਛੇ ਸਹੀ ਸ਼ਬਦਾਵਲੀ ਅਤੇ ਸਹੀ ਸਪੈਲਿੰਗ ਹੀ ਮੁੱਖ ਕਾਰਨ ਹੁੰਦੇ ਹਨ |
  
ਅੱਜ ਸਵੇਰੇ ਹੀ ਗੋਆ ਦੇ ਟੂਰ ਤੋਂ ਵਾਪਿਸ ਆਏ ਤਾਂ ਆਪਦੀ ਇਹ ਰਚਨਾ ਵੇਖ ਇੱਕ ਵਾਰ ਤਾਂ ਮੇਰੀ ਖਾਨਿਓਂ ਗਈ | ਮੈਂ ਸੋਚਾਂ ਵਈ "ਗੀਤਾ" ਤਾਂ ਹਿੰਦੂਆਂ ਦਾ ਧਾਰਮਿਕ ਗਰੰਥ ਹੈ ਉਸ ਵਿਚ ਲੱਚਰਤਾ ਕਿੱਦਾਂ ਅਤੇ ਕਿੱਥੋਂ ਲੱਭ ਪਈ ਗੈਰੀ ਜੀ ਨੂੰ | ਪਰ ਮੈਂ ਜੈਸਾ ਹੀ ਰਚਨਾ ਖੋਲ੍ਹ ਕੇ ਪੜ੍ਹਨੀ ਸ਼ੁਰੂ ਕੀਤੀ ਤਾਂ ਮੇਰੇ ਸਾਹ ਚ ਸਾਹ ਆਇਆ | ਪੱਟਿਆ ਪਹਾੜ ਤੇ ਨਿਕਲਿਆ ਚੂਹਾ - ਇਹ ਤਾਂ "ਗੀਤਾਂ ਵਿੱਚ ਲੱਚਰਤਾ" ਸੀ | ਮੇਰਾ ਖਿਆਲ ਹੈ ਤੁਸੀ ਇਸ਼ਾਰਾ ਸਮਝ ਹੀ ਗਏ ਹੋਵੋਗੇ |
ਗੀਤਾ ਵਿੱਚ ਲੱਚਰਤਾ
ਗੀਤਾ (ਗੀਤਾਂ) ਵਿੱਚ ਲੱਚਰਤਾ ਆਮ ਹੋਈ ਜਾਦੀ (ਜਾਂਦੀ) ਐ,
ਇਸ ਕਾਰਨ ਗੀਤਕਾਰੀ ਬਦਨਾਮ ਹੋਈ ਜਾਦੀ (ਜਾਂਦੀ) ਐ।
ਮੁੰਡੇ-ਕੁੱੜੀਆ (ਕੁੜੀਆਂ) ਨੂੰ ਭੜਕਾਵੇ ਨਾਲੇ ਆਪਸ ਚ' ਲੜਾਵੇ,
ਗਾਣਿਆ (ਗਾਣਿਆਂ) ਚ' ਗੋਲੀਬਾਰੀ ਸ਼ਰਿਆਮ ਹੋਈ ਜਾਦੀ (ਜਾਂਦੀ) ਐ।
ਚੰਗੀ ਸੇਧ ਦੇਣ ਵਾਲਾ ਨਾ ਗੀਤ ਕੋਈ ਗਾਵੇ,
ਨਵੀ (ਨਵੀਂ) ਪੀੜੀ ਤੋਂ ਇਸ ਗੱਲ ਦੀ ਪਹਿਚਾਣ ਹੋਈ ਜਾਦੀ (ਜਾਂਦੀ) ਐ।
ਟੌਹਰ ਤਾਂ ਬਥੇਰੀ ਲਾਈ ਪਰ ਨਾ ਗੱਲ ਖਾਨੇ ਪਾਈ,
ਅਜਾਦ ਹੋ ਕੇ ਵੀ ਸੋਚ ਆਪਣੀ ਗੁਲਾਮ ਹੋਈ ਜਾਦੀ (ਜਾਂਦੀ) ਐ।
ਲੀਡਰਾਂ ਨੇਤਾਵਾਂ ਨੇ ਤਾਂ ਘੱਟ ਹੀ ਨਸ਼ੇ ਲਾਏ ਨੇ,
ਦਾਰੂ, ਅਫੀਮ (ਅਫ਼ੀਮ), ਚਿੱਟਾ ਗੀਤਾ ਦੀ ਜਿੰਦ ਜਾਨ ਹੋਈ ਜਾਦੀ (ਜਾਂਦੀ) ਐ।
"ਗੈਰੀ" ਵਰਗੇ ਲੇਖਕਾਂ ਦਾ ਲਿਖਣਾ ਵੀ ਕੀ ਲਿਖਣਾ,
ਸੱਚੀ "ਕਲਮ" ਤਾਂ ਅੱਜਕਲ੍ਹ ਗੁੰਮਨਾਮ ਹੋਈ ਜਾਦੀ (ਜਾਂਦੀ) ਐ।

ਗਗਨ ਦੀਪ ਸਿੰਘ ਬਹੁਤ ਸੋਹਣਾ ਜਤਨ ਹੈ ਇਹ ਰਚਨਾ | 

ਇੱਕ ਬੇਨਤੀ ਹੈ ਜਦ ਵੀ ਅਸੀ ਕਿਸੇ ਵੀ ਭਾਸ਼ਾ (ਖਾਸਕਰ ਪੰਜਾਬੀ ਵਿਚ) ਵਿਚ ਲਿਖੀਏ ਤਾਂ ਚਾਹੀਦਾ ਹੈ ਕਿ ਅਰਥ ਦਾ ਅਨਰਥ ਨਾ ਹੋ ਜਾਵੇ | ਕਿਸੇ ਵੀ ਰਚਨਾ ਦੇ ਰੋਚਕ ਜਾਂ ਹਰਮਨ ਪਿਆਰੀ ਹੋਣ ਦੇ ਪਿੱਛੇ ਸਹੀ ਸ਼ਬਦਾਵਲੀ ਅਤੇ ਸਹੀ ਸਪੈਲਿੰਗ ਹੀ ਮੁੱਖ ਕਾਰਨ ਹੁੰਦੇ ਹਨ |

ਤੁਹਾਡੀ ਰਚਨਾ ਦਾ ਟਾਈਟਲ ਸ਼ਾਇਦ ਤੁਸੀ ਚਾਹੁੰਦੇ ਸੀ "ਗੀਤਾਂ ਵਿੱਚ ਲੱਚਰਤਾ" | ਬਿੰਦੀ ਦਾ ਖਿਆਲ ਕਰਨਾ ਲੋੜੀਂਦਾ ਹੈ |

ਮੈਨੂੰ ਤੁਹਾਡਾ ਟੌਪਿਕ ਬਹੁਤ ਪਸੰਦ ਆਇਆ ਹੈ ਅਤੇ ਸਾਹਿਤ ਦੇ ਡਿੱਗਦੇ ਮਿਆਰ ਬਾਰੇ ਤੁਹਾਡੀ ਚਿੰਤਾ ਬਿਲਕੁਲ ਵਾਜਿਬ ਹੈ |

ਗੀਤਾ ਵਿੱਚ ਲੱਚਰਤਾ

ਗੀਤਾ (ਗੀਤਾਂ) ਵਿੱਚ ਲੱਚਰਤਾ ਆਮ ਹੋਈ ਜਾਦੀ (ਜਾਂਦੀ) ਐ,

ਇਸ ਕਾਰਨ ਗੀਤਕਾਰੀ ਬਦਨਾਮ ਹੋਈ ਜਾਦੀ (ਜਾਂਦੀ) ਐ।

ਮੁੰਡੇ-ਕੁੱੜੀਆ (ਕੁੜੀਆਂ) ਨੂੰ ਭੜਕਾਵੇ ਨਾਲੇ ਆਪਸ ਚ' ਲੜਾਵੇ,

ਗਾਣਿਆ (ਗਾਣਿਆਂ) ਚ' ਗੋਲੀਬਾਰੀ ਸ਼ਰਿਆਮ ਹੋਈ ਜਾਦੀ (ਜਾਂਦੀ) ਐ।

ਚੰਗੀ ਸੇਧ ਦੇਣ ਵਾਲਾ ਨਾ ਗੀਤ ਕੋਈ ਗਾਵੇ,

ਨਵੀ (ਨਵੀਂ) ਪੀੜੀ ਤੋਂ ਇਸ ਗੱਲ ਦੀ ਪਹਿਚਾਣ ਹੋਈ ਜਾਦੀ (ਜਾਂਦੀ) ਐ।

ਟੌਹਰ ਤਾਂ ਬਥੇਰੀ ਲਾਈ ਪਰ ਨਾ ਗੱਲ ਖਾਨੇ ਪਾਈ,

ਅਜਾਦ ਹੋ ਕੇ ਵੀ ਸੋਚ ਆਪਣੀ ਗੁਲਾਮ ਹੋਈ ਜਾਦੀ (ਜਾਂਦੀ) ਐ।

ਲੀਡਰਾਂ ਨੇਤਾਵਾਂ ਨੇ ਤਾਂ ਘੱਟ ਹੀ ਨਸ਼ੇ ਲਾਏ ਨੇ,

ਦਾਰੂ, ਅਫੀਮ (ਅਫ਼ੀਮ), ਚਿੱਟਾ ਗੀਤਾ ਦੀ ਜਿੰਦ ਜਾਨ ਹੋਈ ਜਾਦੀ (ਜਾਂਦੀ) ਐ।

"ਗੈਰੀ" ਵਰਗੇ ਲੇਖਕਾਂ ਦਾ ਲਿਖਣਾ ਵੀ ਕੀ ਲਿਖਣਾ,

ਸੱਚੀ "ਕਲਮ" ਤਾਂ ਅੱਜਕਲ੍ਹ ਗੁੰਮਨਾਮ ਹੋਈ ਜਾਦੀ (ਜਾਂਦੀ) ਐ।

22 Feb 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਬਹੁਤ ਸੋਹਣਾ ਟੌਪਿਕ ਹੈ ਗਗਨਦੀਪ ਜੀ, ਪਰ ਜਿੱਦਾਂ ਕਿ ਜਗਜੀਤ ਭਾਜੀ ਨੇ ਕਿਹਾ ਉਹਨਾਂ ਦੀ ਗੱਲ ਵੀ ਪੂਰੀ ਤਰਾਂ ਵਾਜਿਬ ਹੈ...ਮੈਂ ਵੀ ਕਈ ਵਾਰ ਗ਼ਲਤੀਆਂ ਕਰ ਜਾਨਾ ਪੰਜਾਬੀ ਲਿਖਦਾ ਹੋਇਆ...ਇਕ ਵਾਰ ਫੇਰ "ਬਹੁਤ ਸੋਹਣੀ ਰਚਨਾ ਹੈ"  ਲਿਖਦੇ ਰਹੋ

22 Feb 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
Bilkul Sach kiha vg tusi. bahut sohni lines ne ji

23 Feb 2017

Reply