ਕਤਲੇਆਮ ਹੋ ਰਿਹਾ ਹੈਂ। ਖੁੱਲ੍ਹੇਆਮ ਹੋ ਰਿਹਾ ਹੈਂ। ਬਦਲ ਗਿਆ ਤਰੀਕਾ ਹੁਣ, ਵਿੱਚ ਬਾਜ਼ਾਰ, ਸ਼ਰੇਆਮ ਹੋ ਰਿਹਾ ਹੈਂ। ਹਰ ਕੋਈ ਅਣਜਾਣ ਇਸ ਗੱਲ ਤੋਂ ਫਿਰ ਵੀ ਇਸ ਦੀ ਚਪੇਟ ਵਿੱਚਹਰ ਕੋਈ ਆ ਰਿਹਾ ਹੈਂ। ਪੰਜ ਵਿਕਾਰ ਹੋਏ ਬਲਵਾਨ ਅੱਜ ਹਰ ਇਨਸਾਨ ਦਾ ਜ਼ਮੀਰ ਮਰ ਗਿਆ ਹੈ। ਉਹੀ ਬਚਿਆ ਇਸ ਦੀ ਚਪੇਟ ਚੋਂਜੋ ਨਾਮ ਕਰਤਾਰ ਦਾ ਜਪ ਰਿਹਾ ਹੈਂ।