|
|
|
|
|
|
Home > Communities > Punjabi Boli > Forum > messages |
|
|
|
|
|
|
|
New Word
English: Wire
हिंदी: तार
ਪੰਜਾਬੀ???
|
|
13 Apr 2012
|
|
|
|
ਪੰਜਾਬੀ ਚ ਵੀ wire ਨੂ ਤਾਰ.....ਜਾਂ....ਡੋਰੀ.....ਆਖਦੇ ਨੇ.....
(ਤੁਮਬਾ ਵਜਦਾ ਨਾ ਤਾਰ ਬਿਨਾ)
|
|
13 Apr 2012
|
|
|
|
ਮੀਤੁ ਜੀ....ਤੁਸੀਂ ਟੋਪਿਕ ਸੁਰੂ ਕਰਕੇ ਗਾਇਬ ਹੀ ਹੋ ਗਏ.....ਅਗਲਾ ਸ਼ਬਦ ਦਿਓ.....?
|
|
09 May 2012
|
|
|
|
Next Word
Eglish : > Education
hindi : > ਸ਼ਿਕਸ਼ਾ/shiksha
ਪੰਜਾਬੀ : > .......?
|
|
09 May 2012
|
|
|
|
|
|
Next Word:
English= EXAM
Hindi = परीक्षा
Punjabi = ...?
|
|
10 May 2012
|
|
|
|
English= EXAM
Hindi = परीक्षा
Punjabi = ਇਮਤਿਹਾਨ
|
|
10 May 2012
|
|
|
|
ਲਗਦਾ ਹੈ ਕੇ ਪੰਜਾਬੀਜਮ ਤੇ ਸਾਰੇ ਟੋਪਿਕ ਚਾਰਜ ਕਰਨੇ ਪੈਦੇ ਨੇ......
ਮੈਨੂ ਲਗਦਾ ਅੱਜ ਮੀਤੁ ਜੀ ਪੰਜਾਬੀਜਮ ਤੇ ਆਏ ਵੀ ਸਨ ਤੇ ਲਗਦਾ ਉਹਨਾ ਦਾ ਕਿਸੇ ਨੇ ਸੁਆਗਤ ਨਹੀ ਕੀਤਾ ਤੇ ਓਹ ਬਿਨਾ ਆਪਣਾ ਟੋਪਿਕ ਦੇਖੇ ਚਲੇ ਗਏ, ਮੈਨੇਜਮੇੰਟ ਇਸ ਗੱਲ ਦਾ ਧਿਆਨ ਨਹੀ ਰਖਦੀ ਸ਼ਾਇਦ....
|
|
10 May 2012
|
|
|
|
English ; Tiger
Hindi ; बाघ
Punjabi ; ?
|
|
10 May 2012
|
|
|
|
English ; Tiger
Hindi ; बाघ
Punjabi ; ਸ਼ੇਰ
|
|
10 May 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|