|
|
|
|
|
|
Home > Communities > Punjabi Boli > Forum > messages |
|
|
|
|
|
|
|
ਹਾਂ ਬਿੱਟੂ ਜੀ , ਬਹੁਤ ਸਾਰੇ ਵਰਡ ਕੋਮਮਾਨ ਹਨ , ਹਿੰਦੀ ,ਪੰਜਾਬੀ ਤੇ ਉਰਦੂ ਵਿਚ ........
|
|
10 Feb 2012
|
|
|
|
New Word
English: Curtin
Hindi: परदा
ਪੰਜਾਬੀ: ????
|
|
13 Feb 2012
|
|
|
|
ਪੰਜਾਬੀ ਚ ਪਰਦੇ ਨੂ .........ਓਹਲਾ ਕਹਿੰਦੇ ਨੇ.......
|
|
13 Feb 2012
|
|
|
|
ਉਹਲਾ ਹਾਂਜੀ ਯਾਦ ਆਯਾ ਇਕ ਗਾਨੇ ਵਿਚ ਪ੍ਰਯੋਗ ਕਿਯਾ ਸੀ
" ਉਹਲਾ ਕਰ ਕੇ "
ਧਨ੍ਯਵਾਦ ਜੀ
New Word:
English : Clock
Hindi : घडी
ਪੰਜਾਬੀ: ?????
|
|
13 Feb 2012
|
|
|
|
ਸਭ ਤੋਂ ਪਹਿਲਾਂ ਤੇ ਨੀਤੂ ਜੀ ਨੂੰ ਦਿਲੀ ਮੁਬਾਰਕ ਇੰਨਾ ਸੋਹਣਾ ਟੌਪਿਕ ਸ਼ੁਰੂ ਕਰਨ ਲਈ ਤੇ ਦੂਸਰਾ ਧੰਨਵਾਦ ਹੈ ਇਸ 'ਚ ਲਗਾਤਾਰ ਯੋਗਦਾਨ ਪਾਉਣ ਵਾਲਿਆਂ ਦਾ...ਲੱਗੇ ਰਹੋ...
ਤੁਹਾਡੇ ਸਵਾਲ ਦਾ ਜਵਾਬ ਮੇਰੇ ਖਿਆਲ ਮੁਤਾਬਕ ਤੇ ਘੜੀ ਹੈ ਪੰਜਾਬੀ 'ਚ....ਹਾਂ ਹਿੰਦੀ 'ਚ ਉਚਾਰਨ ਥੋੜਾ ਵੱਖਰਾ ਹੈ|
|
|
13 Feb 2012
|
|
|
|
|
ਕਲੋਕ ਮੀਨ.....ਦੀਵਾਰ ਘੜੀ ਜਾ ਟੀਏਮ ਪੀਸ ........ਜਾ ਫਿਰ ਘੰਟਾ ਘਰ....ਕਹ ਸਕਦੇ ਹਾਂ ਪੰਜਾਬੀ ਵਿਚ.......
|
|
13 Feb 2012
|
|
|
|
ਸਮਾਂ ਜਾ ਵਕਤ ਸੂਚਕ ਵੀ ਕਹ ਸਕਦੇ ਹਾਂ...........
|
|
13 Feb 2012
|
|
|
|
|
meetu ji , pls. give next qus. ............
|
|
14 Feb 2012
|
|
|
|
ਧਨ੍ਯਵਾਦ ਜੀ ਆਪ ਸਬ ਦਾ
New Word
English : Basket
Hindi: टोकरी
ਪੰਜਾਬੀ : ????????????
Eg:
English: Put fruits in the basket
हिंदी : फल टोकरी में रख
ਪੰਜਾਬੀ: ??????????///
|
|
14 Feb 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|