|
|
|
|
|
|
Home > Communities > Punjabi Boli > Forum > messages |
|
|
|
|
|
|
|
ਅਖ਼ਬਾਰ , ਖਬਰਨਾਮਾ , ਸਮਾਚਾਰ ਪੱਤਰ
|
|
16 Feb 2012
|
|
|
|
New Word
English : photograph
हिंदी: चित्र
ਪੰਜਾਬੀ:?????
|
|
17 Feb 2012
|
|
|
|
ਤਸਵੀਰ
(ਮੈਨੂੰ ਟੈਲੀਵੀਜਨ ਲੈ ਦੇ ਵੇ ਤਸਵੀਰਾਂ ਬੋਲਦੀਆਂ )
|
|
17 Feb 2012
|
|
|
|
New Word
English: Fight
हिंदी: लड़ाई
ਪੰਜਾਬੀ:????
|
|
19 Feb 2012
|
|
|
|
ਝਗੜਾ , ਲੜਾਈ ਸ਼ਬਦ ਵੀ ਪੰਜਾਬੀ ਵਿਚ ਵਰਤਿਆ ਜਾਂਦਾ ਹੈ |
|
|
19 Feb 2012
|
|
|
|
|
New Word
English: Face
हिंदी: चेहरा
ਪੰਜਾਬੀ:???????
|
|
20 Feb 2012
|
|
|
|
FACE ......ਮੁਖੜਾ.......
(ਤੇਰਾ ਮੁਖੜਾ ਦੇਖ ਕੇ ਮਰ ਗਿਆ ਨੀ.........ਸ੍ਵ.ਸੁਰਜੀਤ ਬਿਦ੍ਰਖਿਆ)
|
|
20 Feb 2012
|
|
|
|
New Word
English: Forehead
हिंदी: माथा
ਪੰਜਾਬੀ:????
|
|
21 Feb 2012
|
|
|
|
Forehead......ਮੱਥਾ..........
(ਮੱਥਾ ਟੇਕਣਾ ਅਨਾਦਪੁਰ ਸਾਹਿਬ ਜਾਕੇ, ਨੀ ਬਾਬਿਆ ਦੇ ਚਲ ਚਲਿਏ,ਨਵਾ ਲੈ ਲਿਆ ਟਰੱਕ ਤੇਰੇ ਯਾਰ ਨੇ, ਨੀ ਬਾਬਿਆ ਦੇ ਚਲ ਚਲਿਏ)
|
|
21 Feb 2012
|
|
|
|
ਮਥਾ ਨਹੀਂ ਜੀ ਸਹੀ ਸ਼ਬਦ ਹੈ ਮੱਥਾ
|
|
21 Feb 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|