|
|
|
|
|
|
Home > Communities > Punjabi Boli > Forum > messages |
|
|
|
|
|
|
|
thnx bitu ji .....mere system ch thodi software di problem hai, mera software ਮਥਾ hi type karda ye
|
|
22 Feb 2012
|
|
|
|
ਨਹੀ ਸਰ ! ਸਿਸਟਮ ਤਾਂ ਮੇਰਾ ਵੀ ਮਥਾ ਹੀ ਲਿਖਦਾ ਹੈ ਪਰ ਕੁਝ ਜੁਗਾੜ ਹੁੰਦੇ ਹਨ | ਇਕ ਸਾਇਟ ਦੇ ਰਿਹਾਂ ਹਨ http://punjabitribuneonline.com/ ਇਸ ਤੇ ਜਾਓ ਨਾਲ ਮਿਲਦਾ ਸ਼ਬਦ ਕਾਪੀ ਕਰੋ ਉਦਾਹਰਨ ਦੇ ਤੋਰ ਤੇ (ਮੱਝ ) ਇਸਦਾ ਲਾਸ੍ਟ ਸ਼ਬਦ ਹਟਾਓ ਅਤੇ ( ਥਾ ) ਜੋੜ ਦਿਓ | ਕੋਸ਼ਿਸ਼ ਕਰਨਾ ਕੁਝ ਵੀ ਨਾਮੁਮਕਿਨ ਨਹੀਂ |
|
|
22 Feb 2012
|
|
|
|
ਧਨਵਾਦ ਜੀ , ਸਮਝ ਗਏ, ਸਰ.........
|
|
22 Feb 2012
|
|
|
|
|
is there any difference between the pronciantion of ਮੱਥਾ and ਮਥਾ
|
|
24 Feb 2012
|
|
|
|
|
same difference between the pronciantion of " ਗੱਲ " ਤੇ " ਗਲ " meetu ji,,,
|
|
24 Feb 2012
|
|
|
|
ਅਗਲਾ ਸ਼ਬਦ ਮੀਤੂ ਜੀ ???????????
|
|
24 Feb 2012
|
|
|
|
ਅਸੀਂ ਆਪਣੀ ਗਲਤੀ ਸੁਧਾਰ ਲਈ ਹੈ ਜੀ .......ਹੁਣ ਅਗਲਾ ਸਬਦ ਦੇਓ..........
|
|
25 Feb 2012
|
|
|
|
ਅਗਲਾ ਸ਼ਬਦ ਤੇ ਮੈ ਦੇ ਰਹੀ ਹਾਂ ਪਰ ਮੇਨੂ prounciation diffrence ਸਮਜ਼ ਨਹੀ ਲਗਾ
new word
English: eyes
हिंदी: आँखे
ਪੰਜਾਬੀ????
|
|
26 Feb 2012
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|