Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀ ਸ਼ਬਦ ਆਖੋ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 7 of 12 << First   << Prev    4  5  6  7  8  9  10  11  12  Next >>   Last >> 
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨ੍ਹਾ ਅੱਖੀਆਂ 'ਚ ਪਾਵਾਂ ਕਿਵੇਂ ਕਜਰਾ
ਵੇ ਅੱਖੀਆਂ 'ਚ ਤੂੰ  ਵਸਦਾ .............

26 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ......ਲਗਦਾ ਹੈ ਕੇ ਮੀਤੁ ਜੀ ਤਾਂ ਨਾਨਕੇ ਚਲੇ ਗਏ ਨੇ ਬਿਨਾ ਦੱਸੇ ਪਤਾ ਨਹੀ ਕਦੋ ਅਓਂਗੇ, ਤੁਸੀਂ ਹੀ ਕੋਈ ਸਬਦ ਦੇਓ ਤੇ ਟੋਪਿਕ ਨੂ ਅਗੇ ਤੋਰੋ ...........

05 Mar 2012

Meetu Choudhary
Meetu
Posts: 36
Gender: Female
Joined: 03/Feb/2012
Location: Jaipur
View All Topics by Meetu
View All Posts by Meetu
 
ਮੇਨੂ ਨਾਈ ਲਗਦਾ ਇਸ ਟੋਪਿਕ ਨੂ ਕੋਈ ਹੋਰ ਤੋਰੇਗਾ any ways jokes apart new word: English: Nose हिन्दी: नाक ਪੰਜਾਬੀ:?????
07 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

 Nose ਨੂ ਪੰਜਾਬੀ ਵਿਚ ਨੱਕ ਆਖਦੇ ਨੇ

 

 

ਬਾਦਲ ਹੁਰਾ ਦੀ ਪੰਜਾਬ ਵਿਚ ਦੋਬਾਰਾ ਸਰਕਾਰ ਬਣਨ ਤੇ ਅਲੋਚਕਾ ਦੀ ਨੱਕ ਵੱਡੀ ਗਈ..............Wink

09 Mar 2012

GULAB KHOKHAR
GULAB
Posts: 3
Gender: Male
Joined: 09/Mar/2012
Location: SANGRUR
View All Topics by GULAB
View All Posts by GULAB
 

ਅਸੀਂ ਲਾਡੀ ਤੋਂ ਬਿਨਾ ਪੰਜਾਬੀ ਲਿਖਣਾ ਸਿਖੀ ............

09 Mar 2012

GULAB KHOKHAR
GULAB
Posts: 3
Gender: Male
Joined: 09/Mar/2012
Location: SANGRUR
View All Topics by GULAB
View All Posts by GULAB
 
ਫੌੜ੍ਹਾ

ਫੌੜ੍ਹਾ

09 Mar 2012

GULAB KHOKHAR
GULAB
Posts: 3
Gender: Male
Joined: 09/Mar/2012
Location: SANGRUR
View All Topics by GULAB
View All Posts by GULAB
 

ਰੱਬ ਦਾ ਵਿਰੋਧੀ ਸ਼ਥਦ ਦੱਸੋ

09 Mar 2012

Meetu Choudhary
Meetu
Posts: 36
Gender: Female
Joined: 03/Feb/2012
Location: Jaipur
View All Topics by Meetu
View All Posts by Meetu
 

New Word:

English: Chin

हिन्दी: ठोड़ी

ਪੰਜਾਬੀ:??????

09 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਗੁਲਾਬ ਜੀ , ਵਿਰੋਧੀ ਸਬਦ ਲਈ ਅਲਗ ਤੋਂ ਟੋਪਿਕ ਹੈ , ਇਹ ਇਕ ਅਲਗ ਟੋਪਿਕ ਹੈ ......ਕਿਰਪਾ ਕਰਕੇ ਇਥੇ ਇਸੇ ਟੋਪਿਕ ਨਾਲ ਰਿਲੇਟੇਡ ਸਵਾਲ ਪੁਛੋ............

09 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੀਤੁ ਜੀ ......ਪੰਜਾਬੀ ਵਿਚ ਵੀ ਠੋਡੀ ਹੀ ਕਿਹਾ ਜਾਦਾ ਹੈ ਜਰਨਲੀ.......

 

ਤੇਰੀ ਠੋਡੀ ਉਤੇ ਕਾਲਾ ਕਾਲਾ ਤਿਲ ਕੁੜੀਏ,
ਮਿੱਤਰਾਂ ਦਾ ਲੁੱਟ ਕੇ ਲੈ ਗਿਆ ਦਿਲ ਕੁੜੀਏ
........

09 Mar 2012

Showing page 7 of 12 << First   << Prev    4  5  6  7  8  9  10  11  12  Next >>   Last >> 
Reply