Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼

ਸਤੋ, ਸਦੀਆਂ ਮਗਰੋਂ ਅੱਜ ਇਥੇ ਕੁਝ ਸਾਂਝਾ ਕਰ ਰਿਹਾ ਹਾਂ ਤੇ ਛੇਤੀ ਮੁੜਣ ਦਾ ਵਾਅਦਾ ਵੀ ਕਰਦਾ ਹਾਂ....
ਗ਼ਜ਼ਲ
ਤੂੰ ਕੀ ਸੁਰ ਦੇ ਨਾਲ ਮੇਰੇ, ਸੁਰ ਮਿਲਾਉਣਾ ਭੁੱਲ ਗਿਆ।
ਜ਼ਿੰਦਗੀ ਦੇ ਗੀਤ ਨੂੰ ਮੈਂ, ਗੁਣਗੁਨਾਉਣਾ ਭੁੱਲ ਗਿਆ।
ਹੋਰ ਤਾਂ ਦੁਨੀਆਂ 'ਚ ਸਾਰਾ ਕੁਝ ਜਿਵੇਂ ਦਾ ਹੈ ਤਿਵੇਂ,
ਵਿਛੜ ਕੇ ਤੈਥੋਂ ਮੈਂ ਬਸ, ਹਸਣਾ ਹਸਾਉਣਾ ਭੁੱਲ ਗਿਆ।
ਅੱਜ ਨਹੀਂ ਪਲਕਾਂ ਤੇ ਜੁਗਨੂੰ ਜਗਮਗਾਉਂਦੇ ਕਿਸ ਲਈ?
ਲਗ ਰਿਹਾ ਹੈ ਅੱਜ ਉਹ ਮੈਨੂੰ, ਯਾਦ ਆਉਣਾ ਭੁੱਲ ਗਿਆ।
ਜਿਸ ਤੇ ਤੇਰਾ ਨਾਮ ਲਿਖਿਆ ਹੋਣਾ ਸੀ, ਉਹ ਇਕ ਲਕੀਰ,
ਮੇਰਿਆਂ ਹੱਥਾਂ 'ਚ ਰੱਬ ਸ਼ਾਇਦ ਬਨਾਉਣਾ ਭੁੱਲ ਗਿਆ।
ਵਕਤ ਹੈ ਦਿਨ ਦੇ ਚੜ੍ਹਨ ਦਾ, ਫਿਰ ਵੀ ਕਾਲੀ ਰਾਤ ਕਿਉਂ,
ਹਾਂ ਉਹ ਸ਼ਾਇਦ ਚਿਹਰੇ ਤੋਂ ਜ਼ੁਲਫ਼ਾਂ ਹਟਾਉਣਾ ਭੁੱਲ ਗਿਆ।
ਵੇਖ ਕੇ ਮੈਨੂੰ ਤੇਰੇ ਚਿਹਰੇ ਦਾ ਖਿੜਿਐ ਬਾਗ਼ ਜੋ,
ਲੋਕੀਂ ਭੈੜਾ ਜਾਪਦੈ ਤੀਲੀ ਲਗਾਉਣਾ ਭੁੱਲ ਗਿਆ।
ਤੇਰੀਆਂ ਅੱਖਾਂ 'ਚ ਪਾ ਕੇ ਅੱਖਾਂ ਕੀ ਮੈਂ ਵੇਖਿਆ,
ਹਾਲ ਅਪਨੇ ਦਿਲ ਦਾ ਮੈਂ ਤੈਨੂੰ ਸੁਣਾਉਣਾ ਭੁੱਲ ਗਿਆ।
ਕੁਝ ਦਿਨਾਂ ਤੋਂ ਦਿਲ ਦੇ ਅਸਮਾਨੀਂ ਨਹੀਂ ਤਾਰੇ ਖਿੜੇ,
ਚੰਨ ਮੇਰਾ ਜਾਪਦੈ, ਮੈਨੂੰ ਬੁਲਾਉਣਾ ਭੁੱਲ ਗਿਆ।
ਜਦ ਤੋਂ ਟੁੱਟਿਐ ਕੌਲ਼, ਤੇਰੇ ਨਾਲ ਯਾਰੀ ਦਾ 'ਅਜ਼ੀਜ਼'
ਉਸ ਤੋਂ ਮਗਰੋਂ ਮੈਂ ਕੋਈ ਵਾਦਾ ਨਿਭਾਉਣਾ ਭੁੱਲ ਗਿਆ।

ਦੋਸਤੋ, ਸਦੀਆਂ ਮਗਰੋਂ ਅੱਜ ਇਥੇ ਕੁਝ ਸਾਂਝਾ ਕਰ ਰਿਹਾ ਹਾਂ ਤੇ ਛੇਤੀ ਮੁੜਣ ਦਾ ਵਾਅਦਾ ਵੀ ਕਰਦਾ ਹਾਂ....

ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼

ਤੂੰ ਕੀ ਸੁਰ ਦੇ ਨਾਲ ਮੇਰੇ, ਸੁਰ ਮਿਲਾਉਣਾ ਭੁੱਲ ਗਿਆ।

ਜ਼ਿੰਦਗੀ ਦੇ ਗੀਤ ਨੂੰ ਮੈਂ, ਗੁਣਗੁਨਾਉਣਾ ਭੁੱਲ ਗਿਆ।

ਹੋਰ ਤਾਂ ਦੁਨੀਆਂ 'ਚ ਸਾਰਾ ਕੁਝ ਜਿਵੇਂ ਦਾ ਹੈ ਤਿਵੇਂ,

ਵਿਛੜ ਕੇ ਤੈਥੋਂ ਮੈਂ ਬਸ, ਹਸਣਾ ਹਸਾਉਣਾ ਭੁੱਲ ਗਿਆ।

ਅੱਜ ਨਹੀਂ ਪਲਕਾਂ ਤੇ ਜੁਗਨੂੰ ਜਗਮਗਾਉਂਦੇ ਕਿਸ ਲਈ?

ਲਗ ਰਿਹਾ ਹੈ ਅੱਜ ਉਹ ਮੈਨੂੰ, ਯਾਦ ਆਉਣਾ ਭੁੱਲ ਗਿਆ।

ਜਿਸ ਤੇ ਤੇਰਾ ਨਾਮ ਲਿਖਿਆ ਹੋਣਾ ਸੀ, ਉਹ ਇਕ ਲਕੀਰ,

ਮੇਰਿਆਂ ਹੱਥਾਂ 'ਚ ਰੱਬ ਸ਼ਾਇਦ ਬਨਾਉਣਾ ਭੁੱਲ ਗਿਆ।

ਵਕਤ ਹੈ ਦਿਨ ਦੇ ਚੜ੍ਹਨ ਦਾ, ਫਿਰ ਵੀ ਕਾਲੀ ਰਾਤ ਕਿਉਂ,

ਹਾਂ ਉਹ ਸ਼ਾਇਦ ਚਿਹਰੇ ਤੋਂ ਜ਼ੁਲਫ਼ਾਂ ਹਟਾਉਣਾ ਭੁੱਲ ਗਿਆ।

ਵੇਖ ਕੇ ਮੈਨੂੰ ਤੇਰੇ ਚਿਹਰੇ ਦਾ ਖਿੜਿਐ ਬਾਗ਼ ਜੋ,

ਲੋਕੀਂ ਭੈੜਾ ਜਾਪਦੈ ਤੀਲੀ ਲਗਾਉਣਾ ਭੁੱਲ ਗਿਆ।

ਤੇਰੀਆਂ ਅੱਖਾਂ 'ਚ ਪਾ ਕੇ ਅੱਖਾਂ ਕੀ ਮੈਂ ਵੇਖਿਆ,

ਹਾਲ ਅਪਨੇ ਦਿਲ ਦਾ ਮੈਂ ਤੈਨੂੰ ਸੁਣਾਉਣਾ ਭੁੱਲ ਗਿਆ।

ਕੁਝ ਦਿਨਾਂ ਤੋਂ ਦਿਲ ਦੇ ਅਸਮਾਨੀਂ ਨਹੀਂ ਤਾਰੇ ਖਿੜੇ,

ਚੰਨ ਮੇਰਾ ਜਾਪਦੈ, ਮੈਨੂੰ ਬੁਲਾਉਣਾ ਭੁੱਲ ਗਿਆ।

ਜਦ ਤੋਂ ਟੁੱਟਿਐ ਕੌਲ਼, ਤੇਰੇ ਨਾਲ ਯਾਰੀ ਦਾ 'ਅਜ਼ੀਜ਼'

ਉਸ ਤੋਂ ਮਗਰੋਂ ਮੈਂ ਕੋਈ ਵਾਦਾ ਨਿਭਾਉਣਾ ਭੁੱਲ ਗਿਆ।

22 Nov 2016

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਵਾਹ.... 

Welcome back veer ji..... And as always better than before... Its good to see you still putting your thoughts on paper..... 

24 Nov 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਪਰਮਿੰਦਰ ਜੀ, ਬਹੁਤ ਉਮਦਾ ਲਿਖਤ ਸਾਂਝੀ ਕੀਤੀ ਹੈ | ਆਪ ਵਧਾਈ ਦੇ ਪਾਤਰ ਹੋ
....ਆਪ 'ਅਜ਼ੀਜ਼' ਹੋ, ਜੀ ਸਦਕੇ...ਕੋਈ ਸ਼ੱਕ ਨਹੀਂ...ਪਰ ਆਪਦੀ ਕਿਰਤ ਆਪ ਨੂੰ "ਹਰਦਿਲ ਅਜ਼ੀਜ਼" ਬਣਾਉਣ ਦਾ ਦਮ ਰੱਖਦੀ ਹੈ |
ਜਿਉਂਦੇ ਵੱਸਦੇ ਰਹੋ |  

ਪਰਮਿੰਦਰ ਜੀ, ਬਹੁਤ ਉਮਦਾ ਲਿਖਤ ਸਾਂਝੀ ਕੀਤੀ ਹੈ | ਆਪ ਵਧਾਈ ਦੇ ਪਾਤਰ ਹੋ |

....ਆਪ 'ਅਜ਼ੀਜ਼' ਹੋ, ਜੀ ਸਦਕੇ...ਕੋਈ ਸ਼ੱਕ ਨਹੀਂ...ਪਰ ਆਪਦੀ ਕਿਰਤ ਆਪ ਨੂੰ "ਹਰਦਿਲ ਅਜ਼ੀਜ਼" ਬਣਾਉਣ ਦਾ ਦਮ ਰੱਖਦੀ ਹੈ |

ਜਿਉਂਦੇ ਵੱਸਦੇ ਰਹੋ |  

25 Nov 2016

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
ਸ਼ੁਕਰੀਆ

ਹੁਤ ਸ਼ੁਕਰੀਆ, ਅਮਰਿੰਦਰ ਵੀਰ... ਬਸ ਮਸ਼ਰੂਫੀਅਤ ਕਰ ਕੇ ਬਹੁਤਾ ਕੁਝ ਲਿਖਿਆ ਨਹੀਂ ਜਾਂਦਾ| 
ਧੰਨਵਾਦ ਜਗਜੀਤ ਜੀ... ਤੁਹਾਡੇ ਮਹੱਬਤ ਨਾਲ ਲਬਰੇਜ਼ ਸ਼ਬਦਾਂ ਨਾਲ ਹੋਰ ਚੰਗਾ ਲਿਖਣ ਦਾ ਹੌਸਲਾ ਮਿਲੇਗਾ|

ਬਹੁਤ ਸ਼ੁਕਰੀਆ, ਅਮਰਿੰਦਰ ਵੀਰ... ਬਸ ਮਸ਼ਰੂਫੀਅਤ ਕਰ ਕੇ ਬਹੁਤਾ ਕੁਝ ਲਿਖਿਆ ਨਹੀਂ ਜਾਂਦਾ| 

ਧੰਨਵਾਦ ਜਗਜੀਤ ਜੀ... ਤੁਹਾਡੇ ਮਹੱਬਤ ਨਾਲ ਲਬਰੇਜ਼ ਸ਼ਬਦਾਂ ਨਾਲ ਹੋਰ ਚੰਗਾ ਲਿਖਣ ਦਾ ਹੌਸਲਾ ਮਿਲੇਗਾ|

25 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਬਹੁਤ ਹੀ ਵਧੀਆ ਗ਼ਜ਼ਲ ਸਰ......ਬਹੁਤ ਵਧੀਆ ਲੱਗਿਆ ਪੜ ਕੇ......ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੁਹਾਡੇ ਕੋਲੋਂ.......

25 Nov 2016

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
ਧੰਨਵਾਦ

ਧੰਨਵਾਦ ਮਨਿੰਦਰ ਜੀ...

26 Nov 2016

raman jandu
raman
Posts: 23
Gender: Male
Joined: 19/Nov/2016
Location: goraya
View All Topics by raman
View All Posts by raman
 
ਬਹੁਤ ਹੀ ਸੁੰਦਰ ਲਿਖਿਆ ਹੈ ਵੀਰ ਜੀ

02 Dec 2016

Parminder Singh
Parminder
Posts: 79
Gender: Male
Joined: 27/Sep/2008
Location: Abohar/Mohali
View All Topics by Parminder
View All Posts by Parminder
 
Thanks Raman ji!
02 Dec 2016

Reply