|
|
|
|
|
|
Home > Communities > Punjabi Poetry > Forum > messages |
|
|
|
|
|
|
ਗ਼ਜ਼ਲ - ਪਰਮਿੰਦਰ ਸਿੰਘ ਅਜ਼ੀਜ਼ |
ਗ਼ਜ਼ਲ
ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ ਕੀ ਦੱਸਾਂ ਕੀ ਕੀ ਫਰੋਲ ਬੈਠਾ ਹਾਂ
ਅਰਥ ਤਾਂ ਹੋਵੇ ਕੋਈ ਮਕਸਦ ਵੀ ਹੋਵੇ ਮੈਂ ਜਵਾਨੀ ਇੰਜ ਹੀ ਰੋਲ ਬੈਠਾ ਹਾਂ
ਤੇਰੀ ਮਰਜ਼ੀ ਤੂੰ ਗਿਲਾ ਕਰ ਜਾਂ ਸਜ਼ਾ ਦੇ ਦਿਲ ਨੂੰ ਤੇਰੇ ਅੱਗੇ ਖੋਲ ਬੈਠਾ ਹਾਂ
ਪਿਆਰ ਦਾ ਤੇ ਵਣਜ ਦਾ ਕੀ ਮੇਲ ਹੁੰਦਾ ਦਿਲ ਨੂੰ ਕੀਹਦੇ ਨਾਲ ਤੋਲ ਬੈਠਾ ਹਾਂ
ਹੋ ਸਕੇ ਤਾਂ ਮਾਫ਼ ਕਰ ਦੇਵੀਂ ਤੂੰ ਮੈਨੂੰ ਅੱਜ ਪਤਾ ਨਹੀਂ ਕੀ ਕੀ ਬੋਲ ਬੈਠਾ ਹਾਂ
ਕੀ ਪਤਾ ਇਹ ਜ਼ਖਮ ਕਦ ਨਾਸੂਰ ਬਣਿਆ ਦਰਦ ਨੂੰ ਦਿਲ ਨਾਲ ਘੋਲ ਬੈਠਾ ਹਾਂ
- ਪਰਮਿੰਦਰ ਸਿੰਘ ਅਜ਼ੀਜ਼ (29 May, 2011)
|
|
15 Sep 2011
|
|
|
|
ਦਿਲ ਦੇ ਜਜਬਾਤਾਂ ਦੇ ਖੂਬਸੂਰਤ ਖਿਆਲਾਂ ਨਾਲ ਭਰਪੂਰ ਰਚਨਾ...ਬਹੁਤ ਹੀ ਵਧੀਆ ਲੱਗੀ ਵੀਰ ਜੀ
|
|
15 Sep 2011
|
|
|
|
bfully written...........
exactly what we can expect from u always...!
|
|
16 Sep 2011
|
|
|
|
awesome!!!!!!!!!!!!!! |
pehliyan do lines padke hee lagea i m going to read something outstanding
gr8 creation........thanx for sharing g!!!!!!!!!!
|
|
17 Sep 2011
|
|
|
|
|
:) Aap sab da bahut shukriya... hausila-afzaai lai....
|
|
17 Sep 2011
|
|
|
|
|
ਬਹੁਤ ਖੂਬ ਵੀਰ ਜੀ .....ਕਮਾਲ ਏ ਜੀ .......thanx for sharing
|
|
18 Sep 2011
|
|
|
|
Lajwaab Ajeez sahib....bahut hee pyari rachna share kiti ae tusin..THNX
|
|
18 Sep 2011
|
|
|
|
Ati uttam 22 ji keep sharing
|
|
19 Sep 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|