Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੋ ਹੋਣਾ ਉਹ ਤਾਂ ਹੋ ਕੇ ਰਹੇਗਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਜੋ ਹੋਣਾ ਉਹ ਤਾਂ ਹੋ ਕੇ ਰਹੇਗਾ

 

ਕਿਉਂ ਇੰਨਾ ਸੋਚਦਾ ਏ ਤੂੰ
ਜੋ ਹੋਣਾ ਉਹ ਤਾਂ ਹੋ ਕੇ ਰਹੇਗਾ ।
ਤੇਰਾ ਇੰਨਾ ਸੋਚਣਾ ਵੀ
ਦੱਸ ਮੈਨੂੰ ਕੀ ਕਰ ਲਏਗਾ ।

ਉਹ ਕਰਨ ਕਾਰਨ ਸਮਰੱਥ ਹੈ
ਜਾਂ ਸੁਣ ਲਏਗਾ ਜਾਂ ਤਾਂ ਸੀਖ ਦਏਗਾ ।
ਉਹ ਸਾਡਾ ਮਾਈ ਬਾਪ ਹੈ
ਜਿਵੇਂ ਭਾਵੇਂਗਾ ਤਿਵੇਂ ਰੱਖੇਗਾ ।

 

 

22 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ  ਬਹੁਤ ਵਧੀਆ ਲਿਖਿਆ ,............ਜੀਓ ਵੀਰ 

 

great theme, fellings behind the words are so real and true that anyone can impress from it,......... wonderful,.............

23 Sep 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਬਹੁਤ ਬਹੁਤ ਧੰਨਵਾਦ ਵੀਰਜੀThanks

25 Sep 2017

Reply