Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗਰੀਬੀ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
jagi ramrouni
jagi
Posts: 8
Gender: Male
Joined: 04/Sep/2013
Location: Tarntaran
View All Topics by jagi
View All Posts by jagi
 
ਗਰੀਬੀ
ਉੱਪਰ ਉੱਠਣੇ ਨੂੰ ਜੀ ਉਹਨਾਂ ਦਾ ਵੀ ਕਰਦਾ,
ਐਸ਼-ਆਰਾਮ ਨਾਲ ਰਹਿਣੇ ਨੂੰ ਦਿਲ ਕਰਦਾ,
ਬਹੁਤ ਪੈਸੇ ਨਾਲ ਬੰਦਾ ਵੱਡਾ ਨਹੀਂ ਬਣਦਾ,
ਅਮੀਰ ਦਿਲੋਂ ਬਿਨਾਂ ਕੋਈ ਚੰਗਾ ਨਹੀਂ ਬਣਦਾ,
ਇਸ ਧਰਤੀ ਤੇ ਸੰਤ ਫਕੀਰ ਬਹੁਤ ਨੇ,
ਖੁਹਾਇਸ਼ਾਂ ਉਹਨਾਂ ਦੀਆਂ ਵੀ ਨੇ ਜੋ ਗਰੀਬ ਬਹੁਤ ਨੇ,
20 Nov 2013

Reply