Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਨਾਹਗਾਰ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਗੁਨਾਹਗਾਰ ਹਾਂ
ਖੁਦ ਗੁਨਾਹ ਕਰਦਾ ਹਾਂ,
ਲੋਕਾਂ ਤੋਂ ਅੈਬ ਛਪਾੳੁਂਦਾ ਹਾਂ,
ਗੁਣਾਂ ਨਾਲ ਭਰਿਅਾ ਮੈਂ,
ਕੁਝ ਅੈਸਾ ਅਕਸ ਦਖਾੳੁਂਦਾ ਹਾਂ,
ਡਰਦਾ ਵੀ ਹਾਂ ਅਸਲੀਅਤ ਤੋਂ,
ਤਾਹੀਓ ਝੂਠ ਸਣਾੳੁਂਦਾ ਹਾਂ,
ਬਿਅਾਨ ਕੋੲੀ ਿੲਕ ਨੀ ਮੇਰਾ,
ਮਨਘੜਤ ਕਹਾਣੀ ਬਣਾੳੁਂਦਾ ਹਾਂ,
ਮਾਫੀ ਦਾ ਹੱਕਦਾਰ ਵੀ ਨਹੀਂ,
ਸਜ੍ਹਾ ਭੁਗਤਨਾ ਚਾਹੁੰਦਾ ਹਾ,
ਕਿਉਂਕਿ ਖੁਦ ਗੁਨਾਹਗਾਰ ਹਾਂ,
ਲੋਕਾਂ ਤੋਂ ਐਬ ਛਪਾਉਂਦਾ ਹਾਂ.......
04 Apr 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਦਿਲ ਦੀ ਗਹਿਰਾਈ ਨੂੰ ਕਲਮ ਰਾਹੀਂ ਬਾਖੂਬੀ ਬਿਆਨ ਕੀਤਾ ਹੈ ਆਪ ਜੀ ਨੇ ,...............ਬਹੁਤ ਹੀ ਕਬੀਲੇ - ਤਾਰੀਫ ਲਿਖਿਆ ਹੈ ,..............ਜੀਓ ਸਾਬ ਜੀ ,..............ਦੁਆਵਾਂ 

06 May 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

ਬਹੁਤ ਬਹੁਤ ਧੰਨਵਾਦ ਭਾਜੀ 

12 Nov 2018

Reply