ਸਮੂਹ ਪੰਜਾਬੀਆਂ ਦੇ ਬਚਿਆਂ ਤੇ ਇਹ ਲਾਜ਼ਿਮ ਏ .. ਬਈ ਉਹ ਚਰਖੇ ..ਮਧਾਣੀਆਂ ..ਖੂਹ ਦੀਆਂ ਟਿੰਡਾਂ...ਤੋਂ ਜਰੂਰ ਜਾਣੂੰ ਹੋਣ .ਓਹਨਾ ਨੂੰ ਜਰੂਰ ਪਤਾ ਹੋਣਾ ਚਾਹੀਦਾ ਏ . ਕੀ ਓਹਨਾ ਦੀ ਨਕੜਦਾਦੀ ਕਿਸ ਭਾਂਡੇ ਵਿਚ ਦਹੀਂ ਜਮਾਉਂਦੀ ਸੀ ... ਹਾਲਾਂਕਿ ਅੱਗੋਂ ਓਹਨਾ ਦੇ ਪੜਪੋਤਰੇ ਦੇ ਸੁਫਨੇ ਵਿਚ ਵੀ ਓਸ ਭਾਂਡੇ ਦੀ ਸ਼ਕਲ ਉਭਾਰਨ ਵਾਲੇ ਲਫਜ਼ ਦੇ ਆਉਣ ਦਾ ਸਿਰਫ ਕਿਆਸ ਹੀ ਲਗਾਇਆ ਜਾ ਸਕਦਾ ਏ..ਅਤੇ ਜੇਕਰ ਇਹ ਕਿਆਸ ਸਚਾ ਵੀ ਹੋ ਜਾਵੇ.. ਤਾਂ ਲਫਜ਼ ਅਤੇ ਵਸਤੂ ਦੇ ਆਪਸੀ ਸਬੰਧਾਂ ਦੀ ਇੱਕ ਵੀ ਚਿਣਗ ਨਹੀ ਫੁੱਟੇਗੀ.. ਇਸਦੀ ਗਾਰੰਟੀ ਕੋਈ ਵੀ ਦੇ ਦੇਵੇ.. ਕਦੀ ਝੂਠਾ ਨਹੀ ਪਵੇਗਾ.. ਇਸਦੀ ਗਾਰੰਟੀ ਮੈਂ ਦਿੰਦਾ ਹਾਂ...ਹਰ ਸਦੀ ਦਾ ਇੱਕ ਆਪਣਾ ਸਭਿਆਚਾਰ ਹੁੰਦਾ ਏ ... ਜਿਆਦਾ ਵਜ਼ਨ ਲੈ ਕੇ ਜਿਆਦਾ ਪੌੜੀਆਂ ਨਹੀ ਚੜ੍ਹੀਆਂ ਜਾ ਸਕਦੀਆਂ ... "ਸੋਚ ਦੇ ਸਿਖਰ ਵੱਲ ਤੁਰਦਿਆਂ.. ਲੋੜੀਂਦਾ ਖਾਣਾ, ਪਾਣੀ ਬਹੁਤ ਏ" ...ਗੁਸਤਾਖ
bilkul sahi hai.....tfs......