Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਜ਼ਰਦੇ ਪਲ..!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
ਗੁਜ਼ਰਦੇ ਪਲ..!!

 

ਕਿਉਂ ਭੱਜ ਰਹੇ ਹੋ ਜਿੰਦਗੀ ਤੋਂ ,
            ਜ਼ਰਾ ਜ਼ਿੰਦਗੀ ਨਾਲ ਅੱਖਾਂ ਮਿਲਾ ਕੇ ਤਾਂ ਵੇਖੋ |
ਹੋ ਜਾਵੋਗੇ ਹੱਸਣ ਹਸਾਉਣ ਜੋਗੇ ,
            ਜ਼ਰਾ ਗਮ ਨੂੰ ਤੁਸੀ ਭੁਲਾ ਕੇ ਤਾਂ ਦੇਖੋ |
ਕਿਉਂ ਟੁੱਟੇ ਉਦਾਸ ਫ਼ਿਰਦੇ ਹੋ ,
            ਜ਼ਰਾ ਹਿੰਮਤ ਨੂੰ ਆਪਣੀਂ ਜੁਟਾ ਕੇ ਤਾਂ ਵੇਖੋ |
ਖੁਦ ਹੀ ਖੁੱਲ ਜਾਣਗੇ ਰਸਤੇ ਸਾਰੇ ,
            ਆਪਣੀ ਕਿਸਮਤ ਨਾਲ ਜ਼ਰਾ ਟਕਰਾ ਕੇ ਤਾਂ ਦੇਖੋ |
ਸ਼ਾਇਦ ਤੁਰ ਹੀ ਪਏ ਸਿੱਧੇ ਰਾਹ ਉੱਤੇ
            ਆਪਣੇ ਦਿਲ ਨੂੰ ਜ਼ਰਾ ਸਮਝਾ ਕੇ ਤਾਂ ਦੇਖੋ |
ਹੱਸ ਪਵੇਗੀ ਰੂਹ ਤੁਹਾਡੀ ਵੀ ,
            ਕਿਸੇ ਰੋਂਦੇ ਹੋਏ ਨੂੰ ਹਸਾ ਕੇ ਤਾਂ ਵੇਖੋ |
ਮਿਲ ਜਾਵੇਗੀ ਆਸ਼ਾ ਦੀ ਕਿਰਨ ਤੁਹਾਨੂੰ ,
           ਗਮ ਵਿੱਚੋਂ ਦਰ ਖੁਸ਼ੀ ਦਾ ਖੜਕਾ ਕੇ ਤਾਂ ਵੇਖੋ |
written by :-)( Gagandeep Kaur Gill )(


ਕਿਉਂ ਭੱਜ ਰਹੇ ਹੋ ਜਿੰਦਗੀ ਤੋਂ ,

            ਜ਼ਰਾ ਜ਼ਿੰਦਗੀ ਨਾਲ ਅੱਖਾਂ ਮਿਲਾ ਕੇ ਤਾਂ ਵੇਖੋ |


ਹੋ ਜਾਵੋਗੇ ਹੱਸਣ ਹਸਾਉਣ ਜੋਗੇ ,

            ਜ਼ਰਾ ਗਮ ਨੂੰ ਤੁਸੀ ਭੁਲਾ ਕੇ ਤਾਂ ਦੇਖੋ |


ਕਿਉਂ ਟੁੱਟੇ ਉਦਾਸ ਫ਼ਿਰਦੇ ਹੋ ,

            ਜ਼ਰਾ ਹਿੰਮਤ ਨੂੰ ਆਪਣੀਂ ਜੁਟਾ ਕੇ ਤਾਂ ਵੇਖੋ |


ਖੁਦ ਹੀ ਖੁੱਲ ਜਾਣਗੇ ਰਸਤੇ ਸਾਰੇ ,

            ਆਪਣੀ ਕਿਸਮਤ ਨਾਲ ਜ਼ਰਾ ਟਕਰਾ ਕੇ ਤਾਂ ਦੇਖੋ |


ਸ਼ਾਇਦ ਤੁਰ ਹੀ ਪਏ ਸਿੱਧੇ ਰਾਹ ਉੱਤੇ

            ਆਪਣੇ ਦਿਲ ਨੂੰ ਜ਼ਰਾ ਸਮਝਾ ਕੇ ਤਾਂ ਦੇਖੋ |


ਹੱਸ ਪਵੇਗੀ ਰੂਹ ਤੁਹਾਡੀ ਵੀ ,

            ਕਿਸੇ ਰੋਂਦੇ ਹੋਏ ਨੂੰ ਹਸਾ ਕੇ ਤਾਂ ਵੇਖੋ |


ਮਿਲ ਜਾਵੇਗੀ ਆਸ਼ਾ ਦੀ ਕਿਰਨ ਤੁਹਾਨੂੰ ,

           ਗਮ ਵਿੱਚੋਂ ਦਰ ਖੁਸ਼ੀ ਦਾ ਖੜਕਾ ਕੇ ਤਾਂ ਵੇਖੋ |



written by :-)( Gagandeep Kaur Gill )(

 

24 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gud one g....


nice writing ..


say WOW frm me  to Gagan g...

24 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

baki sab well written ji

 

but kismat wich mera vishvass nahi

24 Jan 2011

Aman Jassal
Aman
Posts: 12
Gender: Male
Joined: 28/Nov/2009
Location: JALANDHAR
View All Topics by Aman
View All Posts by Aman
 

Nice one...

24 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

thankx everyone..!!

25 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

beautiful..!!

 

bahut hi sohna likheya..realy sweet wording..tfs

25 Jan 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 

gagan mam ,nice wordz.Good One

25 Jan 2011

Harsimran dhiman
Harsimran
Posts: 147
Gender: Female
Joined: 31/Jul/2010
Location: sangrur
View All Topics by Harsimran
View All Posts by Harsimran
 

bahut hi sohna likheya.............

25 Jan 2011

lally maan ..
lally maan
Posts: 18
Gender: Male
Joined: 12/Jan/2011
Location: ludhiana
View All Topics by lally maan
View All Posts by lally maan
 

o very nice..........

 

but seerat g is tra koi ajmaake nai dekhda...........

25 Jan 2011

ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

bht hi sohni te aashaawaadi likht hai seerat ji........ bht bht dhanwaad ehnu punjabizm te pesh karan lyi............

25 Jan 2011

Showing page 1 of 2 << Prev     1  2  Next >>   Last >> 
Reply