Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੱਸਦਾ ਹਾਂ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਹੱਸਦਾ ਹਾਂ ~
ਮੈਂ ਜਖ਼ਮਾਂ ਵਿੱਚ ਵੀ ਹੱਸਦਾ ਹਾਂ
ਨਿੱਤ ਉਜੜਦਾ ਹਾਂ ਨਿੱਤ ਵੱਸਦਾ
ਮੇਰੀ ਰੀਸ ਕਿਤੋਂ ਕੋਈ ਕਰ ਸਕਦਾ
ਮੈਂ ਅਾਪਣੀ ਹੀ ਬਰਬਾਦੀ ਨੂੰ,
ਕਵਿਤਾਵਾਂ ਦੇ ਵਿੱਚ ਦੱਸਦਾ ਹਾਂ
ਮੈਂ ਜਖ਼ਮਾਂ ਵਿੱਚ ਵੀ ਹੱਸਦਾ ਹਾਂ

ਮੇਰੀਆਂ ਅਾਸਾਂ ਵਾਲਾ ਸੂਰਜ ਜੋ
ਇਹ ਮੱਧਮ ਕਦੀ ਨਹੀਂ ਪੈ ਸਕਦਾ,
ਮੇਰੇ ਕੋਲ ਹਿਜ਼ਰ ਦਾ ਸੇਕ ਬੜਾ
ਤਕਲੀਫ਼ਾਂ ਨਾਲ਼ ਹਾਂ ਖਹਿ ਸਕਦਾ,
ਜਿੱਥੇ ਜਿੱਥੇ ਮਿਲੀਆਂ ਪੀੜਾਂ ਨੇ
ਕਦੀ ਛੱਡ ਮੈਦਾਨ ਨਾ ਨੱਸਦਾ ਹਾਂ,
ਮੈਂ ਜਖ਼ਮਾਂ ਵਿੱਚ ਵੀ ਹੱਸਦਾ ਹਾਂ

ਮੇਰੇ ਬੋਝੇ ਬੇਸ਼ੱਕ ਖਾਲੀ ਨੇ
ਪਰ ਭਰੀਆਂ ਪਈਆਂ ਉਮੀਦਾਂ ਨੇ,
ਸੱਜਣਾ ਦਾ ਨਾਹੀਂ ਦੀਦਾਰ ਹੋਇਆ
ਕਈ ਲੰਘੀਆਂ ਖਾਲੀ ਈਦਾਂ ਨੇ,
ਮੇਰੇ ਅਾਲਣੇ ਢੇਰੀ ਢਾਹ ਹੋਏ
ਪਰ ਫਿਰ ਵੀ ਪਿਅਾ ਵੱਸਦਾ ਹਾਂ,
ਮੈਂ ਜਖ਼ਮਾਂ ਵਿੱਚ ਵੀ ਹੱਸਦਾ ਹਾਂ ~
10 Apr 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

once again brilliant Gafal saab,.............great writer u are,...............

12 Apr 2019

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਬਹੁਤ ਸੋਨੀ ਰਚਨਾ ਜੀ ....

16 Apr 2019

Reply