Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਜੀਤ ਰਾਮਗੜੀਆ
ਜੀਤ
Posts: 365
Gender: Male
Joined: 08/Oct/2010
Location: Fazilka
View All Topics by ਜੀਤ
View All Posts by ਜੀਤ
 
ਹਵਾਵਾਂ
ਤੇਰੇ ਨਾਲ ਰਹਿਣ ਦੀ ਚਾਹਤ ਸੀ,
ਸਾਹ ਵਿੱਚ ਸਾਹ ਲੈਣ ਦੀ ਚਾਹਤ ਸੀ,
ਪਰ ਮੈਂ ਭੁੱਲ ਗਿਅਾ ਕਿ,
ਹਵਾਵਾਂ ਨੂੰ ਵੀ ਕਦੇ ਕੋੲੀ ਕੈਦ ਕਰ ਸਕਿਅਾ ਹੈ...
22 Oct 2018

sukhpal singh
sukhpal
Posts: 1177
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਸਾਬ ਜੀ ,............ਇਸ ਨੂੰ ਅੱਗੇ ਹੋਰ ਵੀ ਲਿਖਿਆ ਜਾ ਸਕਦਾ ਹੈ ,.....................ਇਹਸਾਸ ਕਾਫੀ ਕਾਬਿਲੇ ਤਾਰੀਫ ਹਨ ,...............Dhanwaad

06 Nov 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
ਹਵਾਵਾਂ ਕੈਦ ਹੋ ਕੇ ਵਿੱਕੀਆਂ
ਚਿਪਸ ਦੇ ਪੈਕਟਾਂ ਦੇ ਵਿੱਚ
ਕਦੇ ਗੁਬਾਰਿਆਂ ਦੇ ਵਿੱਚ
10 Nov 2018

sukhpal singh
sukhpal
Posts: 1177
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,................bohat wadhiya likhea,............great

11 Nov 2018

Reply