Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਰਨਾਂ ਹਰਨਾਂ ਹਰਨਾਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
pali pali
pali
Posts: 3
Gender: Male
Joined: 17/Aug/2011
Location: ahmedgarh
View All Topics by pali
View All Posts by pali
 
ਹਰਨਾਂ ਹਰਨਾਂ ਹਰਨਾਂ

ਹਰਨਾਂ ਹਰਨਾਂ ਹਰਨਾਂ
ਯਾਰੀਆਂ ਦੇ ਭਾਅ ਵੱਧ ਗਏ
ਗਹਿਣੇ ਪੇ ਗਿਆ ਸਕੂਟਰ ਧਰਨਾ
ਗਲੀ ਕਰਤਾਰੋ ਦੀ ਅਸੀਂ ਜਾਣੋ ਮੂਲ ਨਾ ਡਰਨਾ
ਬੋਤਲ ਪਿਆ ਜੱਟੀਏ
ਸਾਡਾ ਅਧੀਏ ਨਾਲ ਨੀ ਸਰਨਾ
ਬੋਤਲ ਪਿਆ ਜੱਟੀਏ

17 Aug 2011

Reply