Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਿਜ਼ਰ ਤੋਂ ਵਸਲ਼ ਤਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਹਿਜ਼ਰ ਤੋਂ ਵਸਲ਼ ਤਕ

 

ਕਿਹੜੇ ਵਕਤ ਹਿਜ਼ਰ' ਦੀ ਹਨੇਰੀ ਤੂੰ ਝੁਲਾਤੀ ,
ਹੱਸਦੀ ਹੋਈ ਜਿੰਦਗੀ ਤੂੰ ਪੈਰਾਂ 'ਚ ਰੁਲਾਤੀ ,
ਕਦੇ ਵੀ ਖਾਲੀ ਨਾ ਹੋਏ ਮੇਰੇ ਨੈਣਾਂ ਦੇ ਖੂਹ ,,
ਬੜੇ ਭਰ ਭਰ ਕੇ ਡੋਲੇ ਮੈਂ ਦਿਨ ਅਤੇ ਰਾਤੀਂ ,
ਸਮਝ ਨਾ ਪਾਇਆ ਮੈਂ ਉਸਦੀਆਂ ਰਮਜਾਂ ,
ਕਰਦਾ ਰਿਹਾ ਵਕਤ ਬੱਸ ਮੇਰੇ ਨਾਲ ਝਾਤੀ ,
ਬਣਕੇ ਰੂਹਾਂ ਵਿੱਚ ਰੂਹ ਸਮਾਊਣਾ ਏ ਪੈਂਦਾ,,
ਇਸ਼ਕ ਨਹੀਂ ਨਿਭਦੇ ਕਦੇ ਯਾਰਾ ਗੱਲੀ ਬਾਤੀਂ,
ਸਮਝ ਲਵੀਂ ਤੂੰ ਰੱਬ ਦੇ ਬਹੁਤ ਨਜਦੀਕ ਏਂ ,
ਜੇ ਦਿਲ ਆਪਣੇ `ਚੋਂ ਤੂੰ ਨਫਰਤ ਮਿਟਾਤੀ ,
ਹਨੇਰਿਆਂ ਨੂੰ ਚੀਰਦਾ ਇੱਕ ਜੁਗਨੂੰ ਸੀ ਜਾ ਰਿਹਾ,
ਜੀਹਨੇ ਸੀਨੇ 'ਚ ਜੀਣ ਦੀ ਇੱਕ ਚਿਣਗ ਲਾਤੀ,
ਜੈਲੀ ਹਿਜ਼ਰ ਤੋਂ ਵਸਲ਼ ਦਾ ਪੈਂਡਾ ਖਤਮ ਹੋਵੇਗਾ ,
ਮਰੀ ਹੋਈ ਮੁੱਹਬਤ 'ਚ ਕਿਸੇ ਨੇ ਜਾਨ ਪਾਤੀ,,

ਕਿਹੜੇ ਵਕਤ ਹਿਜ਼ਰ' ਦੀ ਹਨੇਰੀ ਤੂੰ ਝੁਲਾਤੀ ,

ਹੱਸਦੀ ਹੋਈ ਜਿੰਦਗੀ ਤੂੰ ਪੈਰਾਂ 'ਚ ਰੁਲਾਤੀ ,


ਕਦੇ ਵੀ ਖਾਲੀ ਨਾ ਹੋਏ ਮੇਰੇ ਨੈਣਾਂ ਦੇ ਖੂਹ ,,

ਬੜੇ ਭਰ ਭਰ ਕੇ ਡੋਲੇ ਮੈਂ ਦਿਨ ਅਤੇ ਰਾਤੀਂ ,


ਸਮਝ ਨਾ ਪਾਇਆ ਮੈਂ ਉਸਦੀਆਂ ਰਮਜਾਂ ,

ਕਰਦਾ ਰਿਹਾ ਵਕਤ ਬੱਸ ਮੇਰੇ ਨਾਲ ਝਾਤੀ ,


ਬਣਕੇ ਰੂਹਾਂ ਵਿੱਚ ਰੂਹ ਸਮਾਊਣਾ ਏ ਪੈਂਦਾ,,

ਇਸ਼ਕ ਨਹੀਂ ਨਿਭਦੇ ਕਦੇ ਯਾਰਾ ਗੱਲੀ ਬਾਤੀਂ,


ਸਮਝ ਲਵੀਂ ਤੂੰ ਰੱਬ ਦੇ ਬਹੁਤ ਨਜਦੀਕ ਏਂ ,

ਜੇ ਦਿਲ ਆਪਣੇ `ਚੋਂ ਤੂੰ ਨਫਰਤ ਮਿਟਾਤੀ ,


ਹਨੇਰਿਆਂ ਨੂੰ ਚੀਰਦਾ ਇੱਕ ਜੁਗਨੂੰ ਸੀ ਜਾ ਰਿਹਾ,

ਜੀਹਨੇ ਸੀਨੇ 'ਚ ਜੀਣ ਦੀ ਇੱਕ ਚਿਣਗ ਲਾਤੀ,


ਜੈਲੀ ਹਿਜ਼ਰ ਤੋਂ ਵਸਲ਼ ਦਾ ਪੈਂਡਾ ਖਤਮ ਹੋਵੇਗਾ ,

ਮਰੀ ਹੋਈ ਮੁੱਹਬਤ 'ਚ ਕਿਸੇ ਨੇ ਜਾਨ ਪਾਤੀ,,

 

28 Mar 2016

Reply