ਖੁਵਾਬਾ,ਖੁਵਿਸ਼ਾ ਤੇ ਯਾਦਾ ਦਾ ਡਰ ਲਗਦਾ ਸਚ ਹੋਣਾ ਆ...
ਸਬ ਦੀ ਆਪਣੀ ਆਪਣੀ ਜਿੰਦਗੀ ਆ, ਦਿਲਾ ਮੇਰੇਯਾ ਕੀਉ ਕਿਸੇ ਤੇ ਹਕ਼ ਜਾਤੋਨਾ ਆ,
ਦੁਨਿਆ ਤੋ ਵਖਰਾ ਮਿਜ਼ਾਜ ਏ ਜਿਹਨੁ ਤੂ ਚਾਹੁਣਾ ਆ...
ਓਹਨਾ ਦੇ ਮਿਜ਼ਾਜ ਅੱਗੇ ਤੇਰੀ ਇਕ ਵੀ ਨਹੀ ਚਲਣੀ ਦਿਲਾ ਮੇਰੇਯਾ,
ਕਦੋ ਕੇਹ ਦੇਣ ਹੁਣ ਆਪਾ ਵਖ ਹੋਣਾ ਆ...
ਖੁਵਾਬਾ,ਖੁਵਿਸ਼ਾ ਤੇ ਯਾਦਾ ਦਾ ਡਰ ਲਗਦਾ ਸਚ ਹੋਣਾ ਆ...
ਖੁਵਾਬਾ,ਖੁਵਾਇਸ਼ਾ ਤੇ ਯਾਦਾ ਦਾ ਡਰ ਲਗਦਾ ਸਚ ਹੋਣਾ ਆ...
ਸਬ ਦੀ ਆਪਣੀ ਆਪਣੀ ਜਿੰਦਗੀ ਆ, ਦਿਲਾ ਮੇਰੇਯਾ ਕੀਉ ਕਿਸੇ ਤੇ ਹਕ਼ ਜਤੋਨਾ ਆ,