Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪ੍ਰਤੀਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪ੍ਰਤੀਕ

ਪ੍ਰਤੀਕ
ਸੜਕਾਂ  ਵਾਂਗੂ  ਵਿੱਛ  ਜਾਂਦੇ ਨੇ।
ਰਿਸ਼ਤਿਆਂ ਵਾਂਗੂ ਫਿਸ ਜਾਂਦੇ ਨੈ।
ਮੁਹਬੱਤ ਦੇ ਪਲ, ਮੰਗ ਹੁਦਾਰੇ,
ਜਿੰਦ ਦੀ ਚੱਕੀ ਪਿਸ ਜਾਂਦੇ ਨੇ।
ਚੌਥ  ਦੇ  ਚੰਨ  ਨੂੰ ਕਿਹੜਾ ਵੇਖੇ,
ਅਰਘ ਚੜਾਉਂਦੇ ਦਿਸ ਜਾਂਦੇ ਨੇ।
ਸੇਕ ਵਸਲ ਦਾ ਤਪਸ਼ ਬੇਕਦਰੀ,
ਪੱਥਰਾਂ  ਵਾਂਗੂ  ਘਿਸ ਜਾਂਦੇ ਨੇ।
ਉਮੀਦਾਂ ਬਣ, ਰੁੱਖਾਂ ਦੇ ਪ੍ਰਛਾਂਵੇ,
ਭਾਵਨਾਵਾਂ ਵਿੱਚ ਪਿਸ ਜਾਂਦੇ ਨੇ।
ਸਰਦਲੋਂ ਪਾਰ ਸੁੱਟ ਮੁੱਠ ਚੌਲਾਂ ਦੀ,
ਬਣ ਪ੍ਰਤੀਕ ਕਿੰਝ ਲਿਫ ਜਾਂਦੇ ਨੇ।

23 Sep 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਬਹਿਤਰੀਨ ਪੰਜਾਬੀ ਹਰਫ਼ਾਂ ਵਿਚ ਲਿਖੀ ਗਈ ਇਹ ਕਵਿਤਾ ਕਾਫੀ ਕਬੀਲੇ ਤਾਰੀਫ ਹੈ ,.......... i have no words sir g to express the greatness of this poetry,......it's just fabulous.....a world class poetry...

 

Pls sir g write the name of the poet at the end of the poetry ,...so that the reader should know the name of the writer of that poetry.

 

dhanwaad

 

Likhde Raho,...Parhde Raho,...Zindabaad Raho.......Duawaan sabb layi.

27 Oct 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਮੀਤ ਵੀਰ ਜੀਓ ਸਤਿਸਰੀਅਕਾਲ ਜੀ |
ਹਮੇਸ਼ਾ ਦੀ ਤਰਾਂ ਬਹੁਤ ਵਧੀਆ  ਲਿਖਿਆ ਜੀ | ਵਿਸ਼ਾ ਅਤੇ ਸ਼ਬਦ ਚੋਣ ਦੋਵੇਂ ਹੀ ਮੁਕਾਬਲੇ ਅਤੇ ਮੇਚ ਦੇ ਹਨ ਜੀ |
ਆਪਣੀਆਂ ਸੋਹਣੀਆਂ ਕਿਰਤਾਂ ਨਾਲ ਫੌਰਮ ਤੇ ਰੌਣਕ  ਬਣਾਈ ਰੱਖਣ ਲਈ  ਬਹੁਤ ਬਹੁਤ ਵਧਾਈ ਦੇ ਪਾਤਰ ਹੋ ਜੀ | 

ਗੁਰਮੀਤ ਵੀਰ ਜੀਓ ਸਤਿਸਰੀਅਕਾਲ ਜੀ |


ਹਮੇਸ਼ਾ ਦੀ ਤਰਾਂ ਬਹੁਤ ਵਧੀਆ  ਲਿਖਿਆ ਜੀ | ਵਿਸ਼ਾ ਅਤੇ ਸ਼ਬਦ ਚੋਣ ਦੋਵੇਂ ਹੀ ਮੁਕਾਬਲੇ ਅਤੇ ਮੇਚ ਦੇ ਹਨ ਜੀ |


ਆਪਣੀਆਂ ਸੋਹਣੀਆਂ ਕਿਰਤਾਂ ਨਾਲ ਫੌਰਮ ਤੇ ਰੌਣਕ  ਬਣਾਈ ਰੱਖਣ ਲਈ  ਬਹੁਤ ਬਹੁਤ ਵਧਾਈ ਦੇ ਪਾਤਰ ਹੋ ਜੀ | 

 

About Author's name: ਮੇਰਾ ਅਨੁਮਾਨ ਤੇ ਕਹਿੰਦਾ ਹੈ ਕਿ ਇਹ ਕਿਰਤ ਆਪ ਦੀ ਆਪਣੀ ਹੀ ਹੈ |

01 Nov 2017

Reply