Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਗੱਲ ਸੀ ਵੱਸੋਂ ਬਾਹਰੀ ਜਹੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 
ਮੇਰੇ ਗੱਲ ਸੀ ਵੱਸੋਂ ਬਾਹਰੀ ਜਹੀ

ਜ਼ਿੰਦਗੀ ਤੋਂ ਜਿਵੇਂ ਹਾਰੀ ਜਹੀ
ਮੇਰੇ ਗੱਲ ਸੀ ਵੱਸੋਂ ਬਾਹਰੀ ਜਹੀ
ਲਿਤਾੜਦਿਆਂ ਮੇਰੀਆਂ ਸੱਧਰਾਂ ਨੂੰ

ਉਹਨੇ ਸੀਨੇ ਤੇ ਚਲਾਈ ਸੀ ਕਟਾਰੀ ਜਹੀ
ਅਣਭੋਲ ਜੇਹਾ ਮੈਂ ਜਾਣ ਨਾ ਸਕਿਆ
ਉਹਦੀ ਸੋਚ ਸੀ ਬੜੀ ਸ਼ਿਕਾਰੀ ਜਹੀ

ਕੈਸਾ ਸੀ ਜਲਵਾ ਹੁਸਨ ਉਹਦੇ ਦਾ
ਨਾ ਲਿਹੰਦੀ ਸੀ ਜੋ ਖੁਮਾਰੀ ਜਹੀ
ਉਹਨੂੰ ਦੂਰੋਂ ਤੱਕਣਾ, ਪਰ ਬੁਲਾਅ ਨਾ ਸਕਣਾ
ਉਦੋਂ ਹੁੰਦੀ ਸੀ ਮਹਿਸੂਸ ਲਾਚਾਰੀ ਜਹੀ
ਮੈਂ ਜਿੰਨੀ ਵਾਟ ਉਹਦੇ ਵੱਲ ਨੂੰ ਟੁਰਿਆ
ਉਹ ਦੂਰ ਸੀ ਓਨੀ ਹਰ ਵਾਰੀ ਜਹੀ


                     - ਗਗਨ ਦੀਪ ਢਿੱਲੋਂ

21 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written veer,.............

23 Sep 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਧੰਨਵਾਦ ਸੁਖਪਾਲ ਵੀਰੇ

24 Sep 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਗਨਦੀਪ, ਬਈ ਇਹ ਕਿਰਤ ਤਾਂ ਬਹੁਤ ਹੀ ਸਹੀ ਲਿਖੀ ਐ ਤੁਸੀਂ |
ਸ਼ਬਦ ਚੋਣ ਅਤੇ ਲਿਖਤ ਦਾ ਫਲੋਅ ਬਹੁਤ ਸੋਹਣਾ ਹੈ - ਵਿਸ਼ੇ ਦੇ ਅਨੁਸਾਰ | ਇਸ ਵਿਚ ਮੀਟਰ ਵਗੈਰਾ ਦੇ ਪੱਖੋਂ ਵੀ ਕੋਈ ਕਸਰ ਨਹੀਂ ਰਹੀ ਦਿਸਦੀ | ਬਹੁਤ ਹੀ ਰੋਚਕ ਅਤੇ ਪੜ੍ਹਨ ਦੇ ਕਾਬਿਲ ਹੈ ਇਹ ਸੁੰਦਰ ਕਿਰਤ |
ਸ਼ਾਬਾਸ਼ ! ਖੁਸ਼ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |  

ਗਗਨਦੀਪ, ਬਈ ਇਹ ਕਿਰਤ ਤਾਂ ਬਹੁਤ ਹੀ ਸਹੀ ਲਿਖੀ ਐ ਤੁਸੀਂ |


ਸ਼ਬਦ ਚੋਣ ਅਤੇ ਲਿਖਤ ਦਾ ਫਲੋਅ ਬਹੁਤ ਸੋਹਣਾ ਹੈ - ਵਿਸ਼ੇ ਦੇ ਅਨੁਸਾਰ | ਇਸ ਵਿਚ ਮੀਟਰ ਵਗੈਰਾ ਦੇ ਪੱਖੋਂ ਵੀ ਕੋਈ ਕਸਰ ਨਹੀਂ ਰਹੀ ਦਿਸਦੀ | ਬਹੁਤ ਹੀ ਰੋਚਕ ਅਤੇ ਪੜ੍ਹਨ ਦੇ ਕਾਬਿਲ ਹੈ ਇਹ ਸੁੰਦਰ ਕਿਰਤ |


ਸ਼ਾਬਾਸ਼ ! ਖੁਸ਼ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |  

 

10 Oct 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਸ਼ੁਕਰੀਆ ਜਗਜੀਤ ਭਾਜੀ..ਹੌਸਲਾ ਅਫ਼ਜ਼ਾਈ ਲਈ...ਜਦੋਂ ਕਿਸੇ ਦਾ ਕੰਮੈਂਟ ਆਉੰਦਾ ਹੈ ਤਾ ਬਹੁਤ ਖੁਸ਼ੀ ਹੁੰਦੀ ਐ, ਪਰ ਜਦੋਂ ਥੋਡਾ ਕੰਮੈਂਟ ਮਿਲਦਾ ਹੈ ਤਾ ਲੱਗਦਾ ਹੈ ਪੇਪਰ ਚ ਪਾਸ ਹੋ ਗਏ

14 Oct 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

bahut acche veer ji...

17 Oct 2017

Reply