Punjabi Poetry
 View Forum
 Create New Topic
  Home > Communities > Punjabi Poetry > Forum > messages
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__ ਕਿਊਂ ਕਿ ਪਿਆਰ ਵੰਡੀਦਾ..ਕਦੇ ਮੰਗੀਦਾ ਨੀ ,,__,!!
S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
Posts: 32
Gender: Female
Joined: 12/Feb/2011
Location: moga
View All Topics by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
View All Posts by S.K..ਮੈਂ ਸਿਰਫ ਪਿਆਰ ਵੰਡਿਆ ਬਦਲੇ ਚ ਕਦੇ ਕਿਸੇ ਤੋਂ ਪਿਆਰ ਦੀ ਊਮੀਦ ਨੀ ਰੱਖੀ ,,__
 
ਮੇਰਾ ਪਿੰਡ.............

ਸੁਰਗਾਂ ਤੋਂ ਸੋਹਣੀ ਚੀਜ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ ਯਾਰਾ ਮੇਰਾ ਪਿੰਡ ਹੈ,


ਜਦੋਂ ਕੋਈ ਪਿੰਡ ਤੱਕ ਫਾਸਲਾ ਗਿਣਾਉਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ.
.


ਪਿੰਡ ਵਾਲੇ ਖੂਹ ਉੱਤੇ ਪਾਣੀ ਵਾਲੀ ਆੜ ਸੀ,
ਖੇਤਾਂ ਦੇ ਦੁਆਲੇ ਕੀਤੀ ਕੰਡਿਆਂ ਦੀ ਵਾੜ ਸੀ,


ਹੁਣ ਖੇਤਾਂ ਵਿੱਚੋਂ ਗਾਵਾਂ ਕੌਣ ਭਜਾਉਦਾਂ ਏ...
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ...


ਮਾਘੀ ਤਾਇਆ ਕੱਢ ਦਾ ਸੀ ਗਾਲ ਬੜੇ ਪਿਆਰ ਦੀ,
ਚੀਜੀ ਖਾਣ ਜਾਣਾ ਰੋਜ਼ ਹੱਟੀ ਕਰਤਾਰ ਦੀ,


ਤਾਸ਼ ਵਾਲੀ ਬਾਜ਼ੀ ਹੁਣ ਕੌਣ-ਕੌਣ ਲਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਦਾ ਏ..


ਪੈਂਦਾ ਘੜਮਸ ਰੋਜ਼ ਵਿੱਚ ਤਾਂ ਗਰਾਊਂਡਾਂ ਦੇ,
ਕੌਣ ਗੋਲ ਕਰਦਾ ਤੇ ਕੌਣ ਕਰਾਉਂਦਾ ਏ.


ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ...
ਪਿੰਡ ਵਿੱਚ ਮਾਂ ਏਂ ਤੇ ਮਾਂ ਜਿਹੀ ਜ਼ਮੀਨ ਏਂ,

 
ਮੇਰੇ ਬਾਰੇ ਬਾਤਾਂ ਹੁਣ ਕੌਣ-ਕੌਣ ਪਾਉਂਦਾ ਏ,
ਰੱਬ ਦੀ ਸੁੰਹ ਮੈਨੂੰ ਪਿੰਡ ਬੜਾ ਯਾਦ ਆਉਂਦਾ ਏ

 

29 Jun 2011

sukhan  gill
sukhan
Posts: 26
Gender: Male
Joined: 28/Jun/2011
Location: moga
View All Topics by sukhan
View All Posts by sukhan
 

good

29 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਅਮ੍ਰਿਤ ਜੀ ਤੁਸੀਂ...ਬਹੁਤ ਅਛੇ ਹੋ....

 

 

 

 

29 Jun 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਕੀ ਗੱਲ  ਨਾਰਾਜ ਹੋ ਗਏ?.....

 

 

 

 

ਮੈਂ ਤਾਂ ਬੀਬਾ ਇਹ ਕਿਹਾ  ਕੇ ਜੇਹੜਾ ਬੰਦਾ ਆਪਣਾ ਅਤੀਤ. ਆਪਣਾ ਪਿੰਡ ਨਹੀ ਭੁਲਦਾ ਓਹ ਬੁਰਾ ਕਿਵੇ ਹੋ ਸਕਦਾ ਹੈ....ਤੁਸੀਂ ਆਪਣੇ ਨਹੀ ਜਿਹਨਾ ਤੋਂ ਕਿਸੇ ਕਾਰਨ ਪਿੰਡ ਛੁਟ ਗਿਆ ਹੈ.....ਸਾਰਿਆਂ ਦੇ ਪਿੰਡ ਬਾਰੇ ਬਹੁਤ ਹੀ ਖੁਭਸੂਰਤ ਖਿਆਲਾਂ ਨਾਲ ਸੋਹਨੀ ਰਚਨਾ  ਸਾਂਝੀ ਕੀਤੀ ਹੈ....ਧੰਨਵਾਦ ਜੀ  

29 Jun 2011

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice.....!!

30 Jun 2011

Reply