|
|
|
|
|
|
Home > Communities > Punjabi Poetry > Forum > messages |
|
|
|
|
|
|
ਜਨਮ ਦਿਨ |
ਜਨਮ ਦਿਨ ਮੁਬਾਰਿਕ,ਗੁਜ਼ਰ ਗਈ ਸਾਫ਼ ਜੋ। ਆਉਣ ਵਾਲੇ ਵਕਤ ਲਈ,ਬੰਦੇ ਤਿਆਰ ਹੋ।
ਬੀਤ ਜਾਵੇ ਕਿਸੇ ਖਾਤਿਰ,ਇਹੀ ਧਰਮ ਈਮਾਨ, ਸੁੱਧ ਕਲਮ ਸੋਚ ਕਿਰਦਾਰ ਸ਼ੁੱਭ ਵਿਚਾਰ ਹੋ।
ਅੰਤਰ ਦਰਸ਼ਨ ਨਿਰਮਲ ਮਕਸਦ ਦਿ੍ਸ਼ਟੀ , ਸਰਮ ਭਾਓ ਵਿਸ਼ਵਾਸ਼ ਸੁੱਖੀ ਸੱਭ ਸੰਸਾਰ ਹੋ।
ਭਟਕਣ ਮੁੱਕੇ ਕਾਜ ਸਵਾਰੇ ਐਸੀ ਪ੍ਰੀਤ ਮਨ, ਮੁਕਤ ਰਾਜ ਨਾ ਲੋੜ ਪ੍ਰਤੀਤ ਚਰਨਾਰ ਹੋ।
ਮਾਨਵ ਜਨਮ ਸੁਭਾਏ ਪ੍ਰਤੀਤੀ ਕਾਦਰ ਨਾਲ, ਹਰ ਕਰਮ ਪ੍ਰਾਪਤ ਸ਼ਰਨ ਮੇਰੀ ਸਾਕਾਰ ਹੋ।
ਵਿੱਚ ਹੁਕਮ ਕਰਾਵੇਂ ਆਪ ਸਾਈ ਕਾਰ ਭਲੀ, ਜੋ ਦੇਵੇਂ ਸੋ ਦਾਤ ਮੰਗਿਆ ਮੂਲ ਨਾ ਯਾਰ ਹੋ।
|
|
09 Mar 2013
|
|
|
|
Janam din mubarik hove ji .. ..
|
|
09 Mar 2013
|
|
|
|
Janam Din Diyan Mubarkaan Gurmit Jee....
|
|
10 Mar 2013
|
|
|
|
Thanks..to.. Arminder pal ....Mavi and Balhar....and all poets,, and ...viewers for Birthday ...wishes and... appriciation.
|
|
10 Mar 2013
|
|
|
|
Thanks..to.. Arminder pal ....Mavi and Balhar....and all poets,, and ...viewers for Birthday ...wishes and... appriciation.
|
|
10 Mar 2013
|
|
|
|
|
ਸਤਿ ਸ੍ਰੀ ਅਕਾਲ ਸਰ ਜੀ .......ਜਨਮ ਦਿਨ ਬਹੁਤ ਮੁਬਾਰਕ ......ਸਾਡੀ ਝੋਲੀ ਆਪਣੀਆਂ ਰਚਨਾਵਾਂ ਨਾਲ ਇਉਂ ਹੀ ਭਰਦੇ ਰਹੋ ......ਰੱਬ ਦੀ ਮਿਹਰ ਬਣੀ ਰਹੇ .....
|
|
10 Mar 2013
|
|
|
|
|
|
|
Thanks....to....all.....of....you and viewers
|
|
11 Mar 2013
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|