Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦ ਚੇਤਿਆ ਚ ਮਹਬੂਬ ਸੀ....... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਯਾਦਾਂ ਦੇ ਸਿਰਨਾਵੇ ਸਿਰਨਾਵੇ
ਯਾਦਾਂ ਦੇ ਸਿਰਨਾਵੇ
Posts: 13
Gender: Male
Joined: 11/Dec/2013
Location: phillaur
View All Topics by ਯਾਦਾਂ ਦੇ ਸਿਰਨਾਵੇ
View All Posts by ਯਾਦਾਂ ਦੇ ਸਿਰਨਾਵੇ
 
ਜਦ ਚੇਤਿਆ ਚ ਮਹਬੂਬ ਸੀ.......

ਰਾਤ ਵੇਖਿਆ ਮੈਂ ਖੁਆਬ ਵਿਚ
 ਆਪਾ ਸੀ ਮੇਰਾ ਬਣ ਰਿਹਾ
ਬਣ ਬਣ ਫਿਰ ਖੋਰੇ ਕਿਦਰੇ
 ਆਪੇ ਹੀ ਸੀ ਓਹ ਛਣ ਰਿਹਾ
ਕੋਈ ਗੇੜਦਾ ਸੀ
ਉਮੀਦਾ ਦੀਆ ਖੂਹੀਆ
ਤੇਂ ਆਸਾ ਦਾ ਪਾਣੀ ਸੀ
 ਓਹ ਪੁਣ ਰਿਹਾ
 ਮੈਂ ਵਹੰਦਾ ਓਹਦੇ ਵਹਣੀ
ਇੰਝ ਵਹ ਗਿਆ
 ਕੇ ਪੱਲੇ ਮੇਰੇ ਉਮਰ ਦਾ
 ਸਾਂਭਿਆ ਕੁਝ ਨਾ ਰਹ ਗਿਆ
 ਇੱਕ ਤਾਰਿਆ ਦਾ ਬਾਗ ਸੀ
ਵਿਚ ਚੰਨ ਓਹਦੇ ਚਮਕਦਾ
 ਕੀਤੇ ਦੀਵਿਆ ਦੀ ਮੱਠੀ ਲੋਵ ਤੋਂ
ਸੀ ਆਲਿਆ ਚ ਚਾਨਣ ਪਨਪਦਾ
  ਇੱਕ  ਸੁੱਚੜੀ ਜੇਹੀ  ਯਾਦ   ਸੀ
 ਨੇ ਰੱਜ ਰੱਜ ਬਿਰਹੋ  ਇਥੇ ਬੀਜਿਆ
ਦਿਲ ਭਰ ਕੇ ਫਿੱਸਣ ਵਾਸਤੇ
ਹਾਵਾ ਨਾਲ ਇਹਨੂੰ ਸਿੰਝਿਆ
ਓਹ ਵਕ਼ਤ ਵੀ ਤਾਂ ਖੂਬ ਸੀ
 ਜਦ ਚੇਤਿਆ ਚ ਮਹਬੂਬ ਸੀ
 ਮੈਨੂੰ ਪੈੜ ਓਹਦੀ ਲਭਦਿਆ
ਹੋਣਾ ਖਾਕ ਤੱਕ ਮਨਜੂਰ  ਸੀ
ਓਹ ਵਕ਼ਤ ਵੀ ਤਾਂ ਖੂਬ ਸੀ
 ਜਦ ਚੇਤਿਆ ਚ ਮਹਬੂਬ ਸੀ.......   yada de sirnave

13 Apr 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

mehbooooob hamesha chete ch rena aaaaa    bahut khobbb jiiiiiiiii

 

13 Apr 2014

ਯਾਦਾਂ ਦੇ ਸਿਰਨਾਵੇ ਸਿਰਨਾਵੇ
ਯਾਦਾਂ ਦੇ ਸਿਰਨਾਵੇ
Posts: 13
Gender: Male
Joined: 11/Dec/2013
Location: phillaur
View All Topics by ਯਾਦਾਂ ਦੇ ਸਿਰਨਾਵੇ
View All Posts by ਯਾਦਾਂ ਦੇ ਸਿਰਨਾਵੇ
 

mehrbani gurpret jiii........

17 Mar 2015

Reply