Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੱਤ ਹਾਰ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਿੱਤ ਹਾਰ ~
ਹਾਰ ਕੇ ਮੈਂ ਪੁੱਛਿਆ
ਪਿਆਰ ਕੌਣ ਖਾਂਦਾ ਹੈ
ਯਾਰੀ ਕਿੱਥੇ ਜਾਂਦੀ ਏ
ਤੇ ਯਾਰ ਕੌਣ ਖਾਂਦਾ ਏ
ਪਾਪੀ ਆਂ ਮੈੰ ਤਾਂ ਵੀ
ਮੇਰੇ ਜਿਸਮ ਤੇ ਦਾਗ਼ ਨਹੀਂ
ਦੱਸੋ ਮੇਰੇ ਹਿੱਸਿਆਂ ਦੀ
ਮਾਰ ਕੌਣ ਖਾਂਦਾ ਏ
ਕਸਮ ਏ ਮੈਂ ਜਾਨ ਮੇਰੀ
ਉਹਦੇ ਸਿਰੋਂ ਵਾਰਦਾਂ
ਪਤਾ ਕਰੋ ਮੇਰੇ ਨਾਲ
ਖਾਰ ਕੌਣ ਖਾਂਦਾ ਏ
ਆਖਦੇ ਨੇ ਕੰਧਾਂ ਨੂੰ
ਦਰਾਰ ਖਾ ਜਾਂਦੀ ਏ
ਪਰ ਦੱਸੋ ਕੰਧਾਂ ‘ਚੋਂ
ਦਰਾਰ ਕੌਣ ਖਾਂਦਾ ਏ
ਉਹਨੂੰ ਹਾਰ ਕੇ ਵੀ
ਆਪਣੇ ਮੈਂ ਨਾਲ ਬੈਠਾ
ਬੁੱਝੋ ਕੌਣ ਜਿੱਤਿਆ
ਹਾਰ ਕੌਣ ਖਾਂਦਾ ਏ ~
01 Apr 2019

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਬਹੁਤ ਖੂਬ
03 Jun 2019

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸ਼ੁਕਰੀਆ 🙏🏻
07 Jun 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ,............ਬਹੁਤ ਹੀ ਕਮਾਲ ਦਾ ਲਿਖਿਆ ,.............

15 Jun 2019

Reply