Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੁਸਤਜੂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਜੁਸਤਜੂ

ਨੀ ਹਵਾਏ ! ਪਰਤ ਕੇ ਜਦ ਓਹਦੇ ਸ਼ਹਿਰ ਤੋ ਤੂੰ ਆਉਂਦੀ ਹੈ 
ਤੇਰੇ ਨਾਲ ਓਹਦੀਆਂ ਯਾਦਾਂ ਦੀ ਖੁਸ਼ਬੂ ਆਉਂਦੀ ਹੈ ....
ਓਹਦੀ ਉਡੀਕ ਚ ਬੈਠੀ ਜਦ ਮੈਂ ਕਦੇ ਉਦਾਸ ਹੋ ਜਾਵਾਂ
ਤਾ ਖਿਆਲਾਂ ਚ ਮੇਰੇ ਓਹੀ ਪਾਕ ਰੂਹ ਆਉਂਦੀ ਹੈ .....
ਮੇਰਾ ਇਕ ਵੀ ਹੰਝੂ ਓਹ ਝਲਦਾ ਨਹੀਂ 
ਮੇਰੀਆਂ ਵੀ ਦੁਆਵਾਂ ਚ ਓਹਦੇ ਸੁਖਾਂ ਦੀ ਆਰਜੂ ਆਉਂਦੀ ਹੈ ......
ਨਾ ਮਿਲਦਾ ਹੀ ਹੈ ਤੇ ਨਾ ਗਵਾਚਦਾ ਹੈ 
ਜਦ ਵੀ ਲੋਚਦੀ ਹਾਂ ਮੈਂ ਤਾਂ ਬਸ ਓਹਦੀ ਜੁਸਤਜੂ ਆਉਂਦੀ ਹੈ 
ਆਪਣੇ ਘਰ ਤਕ ਦਾ ਸਫ਼ਰ ਪੂਰਾ ਕਰਨ ਦਾ ਜਦ ਖਿਆਲ ਆਵੇ ਤਾਂ
ਸੋਚਾਂ ਵਿਚ ਓਹਦੇ ਹੀ ਦਿਲ ਦੇ ਕਿਸੇ ਅਨ-ਛੂਹੇ ਕੋਨੇ ਦੀ ਜੂਹ ਆਉਂਦੀ ਹੈ 
-ਨਵੀ 

05 Dec 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Very well written. ..

God bless you. ..

Jio...
05 Dec 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bahout hi khoob navi g
11 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
This is indeed very well written...

Thnx for sharing on this forum...  

13 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
shukriya jagjit sir.....

thank u for giving time to this composition

14 Dec 2014

Reply