|
|
|
|
|
|
Home > Communities > Punjabi Poetry > Forum > messages |
|
|
|
|
|
ਕਦਰ |
ਬਣਾ ਨਾ ਦੂਰੀਅਾਂ ੲਿਸ ਕਦਰ,
ਮੈਨੂੰ ਲੱਭਦੀ ਕਿਤੇ ਤੂੰ ਵੀ ਖੌ ਜਾਂਵੇ,
ਪੈਣਗੇ ਭੁਲੇਖੇ ਮੇਰੇ ਵਾਪਿਸ ਅਾੳੁਣ ਦੇ,
ਕਿਤੇ ੳੁਡੀਕਦੇ ਨਾ ੳੁਮਰ ਬੀਤ ਜਾਵੇ,
ਅਸੀਂ ਵੱਸ ਜਾਣਾ ੳੁਸ ਸ਼ਹਿਰ ਵਿਚ,
ਜਿਥੋਂ ਵਾਪਿਸ ਮੁੜਣਾ ਮੁਸ਼ਕਿਲ ਹੋ ਜਾਵੇ,
'ਪ੍ਰਭ' ਕਦਰ ਬੰਦੇ ਦੀ ਤਾਂ ੳੁਦੋਂ ਪੈਂਦੀ,
ਜਦੋਂ ਬੰਦਾ ਮਸ਼ਹੂਰ ਹੋਵੇ ਜਾਂ ਤਾਂ ਮੁੱਕ ਜਾਵੇ........
|
|
14 Sep 2016
|
|
|
|
|
waah,.........marvalous piece of work,.............so well written,...........very nice...........it's wonderful............jio veer
|
|
18 Aug 2017
|
|
|
|
|
ਪ੍ਰਭਦੀਪ ਜੀ, ਨਿੱਕੀ ਜਿਹੀ ਕਿਰਤ ਪਰ ਥੀਮ, ਭਾਵਨਾ ਅਤੇ ਸ਼ਬਦ ਸਭ ਹੀ ਦਮਦਾਰ ਨੇ ਜੀ |
ਪ੍ਰਭਦੀਪ ਜੀ, ਨਿੱਕੀ ਜਿਹੀ ਕਿਰਤ ਪਰ ਥੀਮ, ਭਾਵਨਾ ਅਤੇ ਸ਼ਬਦ ਸਭ ਹੀ ਦਮਦਾਰ ਨੇ ਜੀ |
ਬਹੁਤ ਸੁੰਦਰ |
|
|
01 Dec 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|