Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਮ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਕਲਮ

 

ਸ਼ੇਅਰ ਵੀ ਮਰ ਜਾਣੇ ਪਿਛਾ ਨਹੀ ਛਡ ਦੇ...
ਮਾ ਨੀ ਵੇ ਕਿਹਾ ਹੈ ਬਹੁਤ ਵਾਰੀ ਕਲਮ ਮੇਰੀ ਨੂੰ
ਮਰ ਜਾਣੀਏ ਮੇਰੇ ਪੁਤ ਦਾ ਪਿਛਾ ਛਡ ਦੇ....
ਕਲਮ ਮਾਂ ਨੂ ਆਖਿਆ...
ਸੁਣ ਨੀ ਮੇਰੀਏ ਭੋਲ਼ੀਏ ਮਾਏ,
ਤੇਰਾ ਪੁਤ ਹੁਣ ਮੇਰਾ ਹੋ ਗਿਆ...
ਮੇਰੀ ਸੋਚ ਅਵਲੀ ਦਾ..
ਇਸ ਦੇ ਰੋਮ ਰੋਮ ਵਿਚ ਡੇਰਾ ਹੋ ਗਿਆ...
ਜਾ ਮਾਂ ਤੂੰ ਵੀ ਸੌਂਜਾ, ਸੂਰਜ ਵੀ ਡੁਬ ਗਿਆ ਕੁਵੇਲਾ ਹੋ ਗਿਆ....
ਇੰਤਜ਼ਾਰ ਵਿਚ ਸੁਕੇ ਗਏ ਕੋਰੇ ਕਾਗਜ਼ਾ ਨਾਲ,
ਹੁਣ ਸਾਡਾ ਮਿਲਣ ਦਾ ਵੇਲਾ ਹੋ ਗਿਆ..........ਮਨਦੀਪ ਬਰਨਾਲਾ

ਸ਼ੇਅਰ ਵੀ ਮਰ ਜਾਣੇ ਪਿਛਾ ਨਹੀ ਛਡ ਦੇ...

ਮਾ ਨੀ ਵੇ ਕਿਹਾ ਹੈ ਬਹੁਤ ਵਾਰੀ ਕਲਮ ਮੇਰੀ ਨੂੰ

ਮਰ ਜਾਣੀਏ ਮੇਰੇ ਪੁਤ ਦਾ ਪਿਛਾ ਛਡ ਦੇ....

ਕਲਮ ਮਾਂ ਨੂ ਆਖਿਆ...

ਸੁਣ ਨੀ ਮੇਰੀਏ ਭੋਲ਼ੀਏ ਮਾਏ,

ਤੇਰਾ ਪੁਤ ਹੁਣ ਮੇਰਾ ਹੋ ਗਿਆ...

ਮੇਰੀ ਸੋਚ ਅਵਲੀ ਦਾ..

ਇਸ ਦੇ ਰੋਮ ਰੋਮ ਵਿਚ ਡੇਰਾ ਹੋ ਗਿਆ...

ਜਾ ਮਾਂ ਤੂੰ ਵੀ ਸੌਂਜਾ, ਸੂਰਜ ਵੀ ਡੁਬ ਗਿਆ ਕੁਵੇਲਾ ਹੋ ਗਿਆ....

ਇੰਤਜ਼ਾਰ ਵਿਚ ਸੁਕੇ ਗਏ ਕੋਰੇ ਕਾਗਜ਼ਾ ਨਾਲ,

ਹੁਣ ਸਾਡਾ ਮਿਲਣ ਦਾ ਵੇਲਾ ਹੋ ਗਿਆ..........ਮਨਦੀਪ ਬਰਨਾਲਾ

 

26 May 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wow,............amazing,.............so brilliant

 

very well written,............jio veer

26 May 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਵਧੀਆ ਲਿਖਿਆ ਹੈ ਮਨਦੀਪ ਜੀ | ਕਲਮ ਨੂੰ ਲੈਕੇ ਇੱਕ ਨਵੇਂ ਇਕਸਪੈਰੀਮੈਂਟ ਦੇ ਦਰਸ਼ਨ ਹੋਏ - ਪੜ੍ਹਦਿਆਂ ਪੜ੍ਹਦਿਆਂ ਮੈਨੂੰ ਆਪਣੀ ਇੱਕ ਰਚਨਾ "ਕਾਵਿ ਖੇਤੀ" ਦੀ ਯਾਦ ਆ ਗਈ ਜਿਸ ਵਿਚ ਕਲਮ ਦਾ ਜ਼ਿਕਰ ਆਉਂਦਾ ਪਰ ਕਿਸੇ ਹੋਰ ਰੂਪ ਵਿਚ | ਕਦੇ ਮੌਕਾ ਮਿਲਿਆ ਤਾਂ ਸਾਂਝੀ ਕਰਾਂਗੇ |
ਸ਼ੇਅਰ ਕਰਨ ਲਈ ਸ਼ੁਕਰੀਆ |

ਬਹੁਤ ਵਧੀਆ ਲਿਖਿਆ ਹੈ ਮਨਦੀਪ ਜੀ | ਕਲਮ ਨੂੰ ਲੈਕੇ ਇੱਕ ਨਵੇਂ ਇਕਸਪੈਰੀਮੈਂਟ ਦੇ ਦਰਸ਼ਨ ਹੋਏ - ਪੜ੍ਹਦਿਆਂ ਪੜ੍ਹਦਿਆਂ ਮੈਨੂੰ ਆਪਣੀ ਇੱਕ ਰਚਨਾ "ਕਾਵਿ ਖੇਤੀ" ਦੀ ਯਾਦ ਆ ਗਈ ਜਿਸ ਵਿਚ ਕਲਮ ਦਾ ਜ਼ਿਕਰ ਆਉਂਦਾ ਪਰ ਕਿਸੇ ਹੋਰ ਰੂਪ ਵਿਚ | ਕਦੇ ਮੌਕਾ ਮਿਲਿਆ ਤਾਂ ਸਾਂਝੀ ਕਰਾਂਗੇ |


ਸ਼ੇਅਰ ਕਰਨ ਲਈ ਸ਼ੁਕਰੀਆ |

 

26 May 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਮਨਦੀਪ ਜੀ,

ਪੜ੍ਹਦੇ- ਪੜ੍ਹਦੇ ਪਾਤਰ ਜੀ ਦੀ ਰਚਨਾ ਯਾਦ ਆ ਗਈ, ਜਿਸ ਦਾ ੲਿੱਕ ਅੰਸ਼ ੲਿਹ ਹੈ,

ਮੇਰੀ ਮਾਂ ਨੂੰ
ਮੇਰੀ ਕਵਿਤਾ ਸਮਝ ਨਾ ਆਈ,
ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਸੀ..
.......

ਤੇ

ਵੇਖੋ ਲੋਕੋ,
ਕੁੱਖੋਂ ਜਾਏ
ਦੁੱਖ ਕਾਗਜ਼ਾਂ ਨੂੰ ਦੱਸਦੇ ਨੇ

ਬਹੁਤ ਸੁੰਦਰ ਜੀ,

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ।
27 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਹੀ ਵਧੀਆ ਲਿਖਿਆ ਤੁਸੀਂ ਮਨਦੀਪ ਜੀ ।

ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ ।

 

ਉਲਫਤ ਬਾਜਵਾ ਜੀ ਨੇ ਕਿਹਾ :

 

ਤੂੰ ਲੋਰੀ ਦੀ ਉਂਗਲੀ ਲਾਇਆ, ਬਣ ਕੇ ਮੇਰੀ ਗੋਲੀ।
ਵਿਚ ਜੁਆਨੀ ਪਿਆਰ ਸਿਖਾਇਆ, ਬਣ ਮੇਰੀ ਹਮਜੋਲੀ।
ਅਜ ਮੈਂ ਤੇਰੇ ਗਲ ਦੇ ਵਿਚੋਂ, ਮਸਾਂ ਲੁਹਾਈਆਂ ਲੀਰਾਂ,
ਪਹਿਨ ਮੇਰੇ ਗੀਤਾਂ ਦਾ ਰੇਸ਼ਮ, ਤੂੰ ਮੇਰੀ ਮਾਂ-ਬੋਲੀ

27 May 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

Sohna khayal Mandeep ji

28 May 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
Dhanvaad

ਹੋਂਸਲਾ ਅਫਜਾਈ ਲਈ ਬਹੁਤ ਬਹੁਤ ਧਨਵਾਦ ਜੀ...

28 May 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਹੁਤ ਹੀ ਖੂਬਸੂਰਤ ਪੇਸ਼ਕਸ਼ !!!
ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ,,,ਪੜ੍ਹਕੇ ਸਕੂਨ ਮਿਲਿਆ ਮਨ ਨੂੰ ,,,
ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ,,, ਜਿਓੰਦੇ ਵੱਸਦੇ ਰਹੋ,,,

ਬਹੁਤ ਹੀ ਖੂਬਸੂਰਤ ਪੇਸ਼ਕਸ਼ !!!

 

ਇੱਕ ਇੱਕ ਸ਼ਬਦ ਕਮਾਲ ਦਾ ਲਿਖਿਆ ਹੈ,,,ਪੜ੍ਹਕੇ ਸਕੂਨ ਮਿਲਿਆ ਮਨ ਨੂੰ ,,,

 

ਇਸੇ ਤਰਾਂ ਵਧੀਆ ਵਧੀਆ ਲਿਖਦੇ ਰਹੋ,,, ਜਿਓੰਦੇ ਵੱਸਦੇ ਰਹੋ,,,

 

29 May 2015

Reply