Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਕਵਿਤਾ
ਨੈਣ ਤਾਂ ਵਿੰਹਦੇ
ਤਨ ਦੀਆਂ ਅਹੁਰਾਂ
ਸਾਡੀ ਮਰਜ਼ ਬਰੀਕ

ਤੂੰ ਤਲੀਆਂ ਵਿਚ
ਚੁਬਕਾਂ ਮਾਰੇਂ
ਮੈਂ ਪੈਂਡੇ ਦੀ ਲੀਕ

ਮੈਂ ਤੇਰੀ ਬੁਕ ਵਿਚ
ਦੋ ਘੁਟ ਧੁੱਪੜੀ
ਕੋਸੀ ਕੋਸੀ ਡੀਕ

ਚਿੰਤ-ਅਚਿੰਤੀ
ਮਿਲਖ ਤੁਹਾਡੀ
ਅਸੀਂ ਰਤਾ ਨਜ਼ਦੀਕ

ਤੇਰੀ ਵੇਦਨ
ਇਸ਼ਕਾਂ ਤੀਕਣ
ਸਾਡੀ ਜਰਾ ਵਧੀਕ

ਨੈਣ ਤਾਂ ਵਿੰਹਦੇ
ਤਨ ਦੀਆਂ ਅਹੁਰਾਂ
ਸਾਡੀ ਮਰਜ਼ ਬਰੀਕ . . .

ਹਰਿਭਜਨ ਸਿੰਘ
23 Aug 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..............brilliant,.............weldone.............jio veer "Gafal' saab

28 Aug 2018

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 

ਬਹੁਤ ਸੋਹਨੀ ਕਵਿਤਾ 

31 Aug 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
nice

ਤੇਰੀ ਵੇਦਨ
ਇਸ਼ਕਾਂ ਤੀਕਣ
ਸਾਡੀ ਜਰਾ ਵਧੀਕ
31 Aug 2018

Reply