Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਵਿਤਾ ਨੂੰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕਵਿਤਾ ਨੂੰ

 

ਕਵਿਤਾ ਨੂੰ
ਨਿੱਕਾ ਜਦ ਸਾਂ
ਤਦ ਲਗਦੀ ਸੈਂ
ਕਵਿਤਾ ਤੂੰ ਜਿਉਂ ਮਾਂ ਮੇਰੀ ।
ਵਿੱਚ ਜਵਾਨੀ
ਹੋ ਗਈ ਮਾਸ਼ੂਕਾ
ਬਣ ਬੈਠੀ ਜਿੰਦ ਜਾਨ ਮੇਰੀ ।
ਆਏ ਬੁਢੇਪਾ
ਬਣ ਧੀ ਰਾਣੀ
ਤੂੰ ਸੇਵ ਕਮਾਉਣੀ ਤਾਂ ਮੇਰੀ ।
ਤੁਰ ਜਾਣਾ ਜਦ
ਮੈਂ ਜਗ ਉੱਤੋਂ
ਫਿਰ ਭਰਨੀ ਤੂੰ ਹੀ ਥਾਂ ਮੇਰੀ ।
ਯਾਦ ਮੇਰੀ ਦਾ
ਬਣੇ ਬਿਰਖ ਜਦ
ਤੂੰ ਬਹਿ ਕੇ ਜਾਂਵੀਂ ਛਾਂ ਮੇਰੀ ।
ਮਾਵੀ

ਆਓ ਪਾਠਕੋ, ਮਾਵੀ ਜੀ ਦੀ ਇੱਕ ਕਿਰਤ ਕਿਤੇ ਹੱਥ ਲੱਗ ਗਈ ਮੇਰੇ | ਆਪਜੀ ਨਾਲ  ਸਾਂਝੀ ਕਰ ਰਿਹਾ ਹਾਂ | ਇਸ ਵਿਚੋਂ ਦਰਸ਼ਨ ਹੋਣਗੇ ਲੇਖਕ ਅਤੇ ਉਸਦੀ ਰਚਨਾ ਦੇ ਆਪਸ ਵਿਚ ਸਮੇਂ ਦੇ ਨਾਲ ਨਾਲ ਬਦਲਦੇ ਰਿਸ਼ਤਿਆਂ ਦੇ |ਆਸ ਹੈ ਇਸਦਾ ਆਨੰਦ ਮਾਣੋਗੇ | ਇੱਕ ਬਿਲਕੁਲ ਅਲੱਗ ਕਿਸਮ ਦੀ ਰਚਨਾ ਹੈ ਇਹ - ਨਿਗਾਹ ਤਾਂ ਮਾਰੋ ਜ਼ਰਾ | It is a veritable masterpiece !

 


ਕਵਿਤਾ ਨੂੰ


ਨਿੱਕਾ ਜਦ ਸਾਂ

ਤਦ ਲਗਦੀ ਸੈਂ

ਕਵਿਤਾ ਤੂੰ ਜਿਉਂ ਮਾਂ ਮੇਰੀ ।


ਵਿੱਚ ਜਵਾਨੀ

ਹੋ ਗਈ ਮਾਸ਼ੂਕਾ

ਬਣ ਬੈਠੀ ਜਿੰਦ ਜਾਨ ਮੇਰੀ ।


ਆਏ ਬੁਢੇਪਾ

ਬਣ ਧੀ ਰਾਣੀ

ਤੂੰ ਸੇਵ ਕਮਾਉਣੀ ਤਾਂ ਮੇਰੀ ।


ਤੁਰ ਜਾਣਾ ਜਦ

ਮੈਂ ਜਗ ਉੱਤੋਂ

ਫਿਰ ਭਰਨੀ ਤੂੰ ਹੀ ਥਾਂ ਮੇਰੀ ।


ਯਾਦ ਮੇਰੀ ਦਾ

ਬਣੇ ਬਿਰਖ ਜਦ

ਤੂੰ ਬਹਿ ਕੇ ਜਾਂਵੀਂ ਛਾਂ ਮੇਰੀ ।


ਮਾਵੀ

 

01 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Dhanwaad JAGJIT bai ji ..

Meri chhoti jehi kavita nu ena maan dein layi ..

Waise eh 4 ku sal purani hoyegi te manyog punjabizm de readers ne te apne satikaryog sushil raheja ji ne esnu bda pasand kita si ...

01 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah ,........kya baat hai g,............maavi sir g and jagjeet sir g,..........the two great legends,...........marvalous

 

great poetry this is

 

love to read it again and again,............ ਧੰਨਵਾਦ 

01 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Kudos to Mavi sir for such a beautiful creation, and a big thanks to Jagjit sir for sharing this verse,

precise yet striking, specially

ਯਾਦ ਮੇਰੀ ਦਾ
ਬਣੇ ਬਿਰਖ ਜਦ
ਤੂੰ ਬਹਿ ਕੇ ਜਾਂਵੀਂ ਛਾਂ ਮੇਰੀ ।

Thanks to both for being on this forum.
01 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Shukriya Sukhpal ji n Sandeep ji
04 Apr 2015

Reply