|
|
|
|
|
|
Home > Communities > Punjabi Poetry > Forum > messages |
|
|
|
|
|
ਖਾਕ਼ ਜਾਂ ਖਾਸ |
ਖਾਕ਼ ਹਾਂ ਜਾਂ ਖਾਸ ਹਾਂ ਉਸਦੇ ਲਈ
ਭੇਤ ਰੱਤੀ ਭਰ ਬੀ ਆਇਆ ਹੀ ਨਹੀ
ਉਮਰਾਂ ਤੀਕ ਹੰਡਾਈ ਧੁਪ ਇਸ਼ਕ਼ੇ ਦੀ
ਦਿਲ ਵਿਚ ਰੁਖ ਪਿਆਰ ਦਾ ਲਾਇਆ ਹੀ ਨਹੀ
ਬਣਕੇ ਰੇਤ ਸ਼ਹਿਰਾਂ ਦੀ ਉੱਡ ਦਾ ਰਿਹਾ
ਕਦੇ ਉਸਦੀ ਪਕੜ ਵਿਚ ਆਇਆ ਹੀ ਨਹੀ
ਰਹਿਬਰ ਦੁਸ਼ਮਣ ਸਬ ਨੂੰ ਹੈ ਆਜਮਾ ਲਿਆ
ਸਾਥ ਉਮਰਾਂ ਤੀਕ ਕਿਸੇ ਨਿਭਾਇਆ ਹੀ ਨਹੀ
ਖੁਰ ਗਏ ਹੱਡ ਨੈਨੋ ਨੀਰ ਵੀ ਮੁੱਕਿਆ
ਪ੍ਰੀਤ ਤੇ ਤਰਸ ਇਸ਼ਕ਼ ਨੂੰ ਆਇਆ ਹੀ ਨਹੀ
|
|
24 Dec 2015
|
|
|
|
waah waah waah,............bohat khubb likhia gurpreet veer g.
|
|
24 Dec 2015
|
|
|
|
|
|
nyco
|
|
27 Dec 2015
|
|
|
|
|
|
ਬਹੁਤ ਵਧੀਆ ਲਿਖਿਆ ਜਨਾਬ ।
ਇੱਕ ਸ਼ੇਅਰ ਯਾਦ ਆਇਆ :
ਬਹੁਤ ਸੋਤੇ ਹੋ
ਇਸ਼ਕ ਸੇ ਮਹਿਰੂਮ ਲਗਤੇ ਹੋ :P
|
|
03 Jan 2016
|
|
|
|
Waah Gurpreet Ji Waah
Too Good
Bot hi soni rachna puri di puri. . . :)
TFS
|
|
03 Jan 2016
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|