|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਖਾਬਾਂ ਦੇ ਪਰਿੰਦੇ .. |
ਜੁਦਾਈ ਦੀ ਕੈਦ 'ਚ ਜਜ਼ਬਾਤ ਇਸ ਕਦਰ ਪਥਰਾਏ
ਹੰਝੂ ਸੁੱਕ ਗਏ , ਅਪਣਾ ਦੁੱਖ ਕਿਸੇ ਨੂੰ ਸੁਣਾ ਨਾ ਹੋਇਆ
ਇੱਕ ਇੱਕ ਕਰ ਪੱਤੇ ਟਾਹਣੀਆਂ ਤੋਂ ਕਿਰ ਗਏ
ਜਦ ਬਿਰਖ ਦੀ ਵਫਾ ਦਾ ਕਰਜ਼ ਚੁਕਾ ਨਾ ਹੋਇਆ
ਮਨ ਦੇ ਮਾਰੂਥਲਾਂ 'ਚ ਚਿਤਾ ਵਾਂਗ ਬਲਦਾ ਰਿਹਾ
ਉਹ ਇੱਕ ਖਿਆਲ , ਜੋ ਦਿਲੋਂ ਮਿਟਾ ਨਾ ਹੋਇਆ
ਝੱਖੜਾ ਤੋਂ ਬਾਅਦ ਜਦ ਮਾਸੂਮ ਹਵਾਵਾਂ ਚਲੀਆਂ
ਉਹਨਾਂ ਹਵਾਵਾਂ ਨਾਲ , ਸਹਿਜ ਹੀ ਨਿਭਾ ਨਾ ਹੋਇਆ
ਖਾਬਾਂ ਦੇ ਪਰਿੰਦੇ ਰੂਹ ਦੇ ਜੰਗਲ 'ਚ ਹੀ ਭਟਕਦੇ ਰਹੇ
ਹਸਰਤਾਂ ਦਾ ਉਹ ਉੱਚਾ ਅਕਾਸ਼ , ਥੱਲੇ ਲਾਹ ਨਾ ਹੋਇਆ
(written by: Pradeep gupta)
|
|
18 May 2013
|
|
|
|
|
bhaut khooooooooob bai g zio
|
|
18 May 2013
|
|
|
|
|
shukria davinder bai ji..
|
|
19 May 2013
|
|
|
|
|
ਵਾਹ ! ਕੋਈ ਸ਼ਬਦ ਨਹੀ ਮੇਰੇ ਕੋਲ ਇਸ ਲਿਖਤ ਵਾਰੇ | ਬੱਸ ਐਨਾ ਹੀ ਕਹੂੰਗਾ ਕੀ " ਇਸ ਨੂੰ ਪੜ੍ਹਕੇ ਰੂਹ ਨੂੰ ਸਕੂਨ ਜਿਹਾ ਆ ਗਿਆ ",,,,,,,,,,,,,,,, ਕਮਾਲ ਦੇ ਸ਼ਬਦ ਪਰੋਏ ਨੇ ਪ੍ਰਦੀਪ ਵੀਰ | ਜਿਓੰਦੇ ਵੱਸਦੇ ਰਹੋ,,,
|
|
19 May 2013
|
|
|
|
|
ਹੌਸਲਾ ਅਫਜਾਈ ਲਈ ਬਹੁਤ ਮਿਹਰਬਾਨੀ ਹਰਪਿੰਦਰ ਵੀਰ ਜੀ...
|
|
20 May 2013
|
|
|
|
|
|
|
ਕਿਆ ਬਾਤ ਆ ਵੀਰ...ਕਮਾਲ ਦਾ ਲਿਖੇਆ ਜੀ
|
|
20 May 2013
|
|
|
|
|
|
|
bahut vdia likhea pradeep g...per mnu tuhadian pehlian rachnawa is taun behtar lgian....likhde rvo..:)
|
|
24 May 2013
|
|
|
|
|
|
|
khubsurat ehsas vir ji ... so nice
|
|
25 May 2013
|
|
|
|
|
|
|
|
|
|
|
|
 |
 |
 |
|
|
|