Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖਾਲੀ ਪੱਤਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਖਾਲੀ ਪੱਤਰ

ਖਾਲੀ ਪੱਤਰ

ਮੇਰੇ ਦੋਸਤਾਂ ਦਾ ਕਾਫਲਾ ਵੱਧਦਾ ਗਿਆ,
ਕੁੱਝ ਤਰੀਫ ਕਰਦੇ ਕੁੱਝ ਭੰਡਦੇ,
ਕੁੱਝ ਪੜ੍ਹਦੇ ਕੁੱਝ ਵਿਚਾਰਦੇ, 
ਕੁੱਝ ਮਜ਼ਾਕ ਕਰਦੇ ਕੁੱਝ ਸਤਿਕਾਰਦੇ,
ਕੁੱਝ ਪਿੱਠ ਪਿੱਛੇ ਹੱਸਦੇ ਕੁੱਝ ਮੂੰਹ ਤੇ ਸਿਆਣਾ ਦੱਸਦੇ,
ਪਰ ਪਤਾ ਨਹੀਂ ਕਿਉਂ ਸਾਰੇ ਹਮਸਾਏ ਲਗਦੇ.............
ਗੁਰਮੀਤ ਸਿੰਘ ਐਡਵੋਕੇਟ

10 Feb 2018

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

wah sir bahut vadhiya ji...

10 Mar 2018

Reply