Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖਲਕਤ ਦੇ ਮਾਲਿਕ..... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਖਲਕਤ ਦੇ ਮਾਲਿਕ.....

 

ਕੀ ਕਹਾ ਮੈ ਉਸ ਖਲਕਤ ਦੇ ਮਾਲਿਕ ਨੂ ,
ਜਿਸ ਇਹ ਸਭ ਕੀਤਾ ਏ....... 
ਮੇਰੇ ਯਾਰ ਨੂ ਮੇਰੇ ਤੋ ਦੂਰ ਕੀਤਾ, 
ਮੈ ਹਰ ਹੁਕਮ ਉਸਦਾ ਹਥ ਜੋੜ ਮੰਜੂਰ ਕੀਤਾ ਏ....... 
ਉਹਨੂ ਮਿਲੇ ਦੁਨਿਆ ਦੀ ਹਰ ਖੁਸ਼ੀ,
ਮੈ ਅਰਦਾਸ ਇਹ ਕਰਦਾ ਹਾ....... 
ਗਮ ਪੈ ਜਾਣ ਮੇਰੇ ਹਿਸੇ,
ਮੈ ਇਕ ਇਕਰਾਰ ਉਸ ਮਾਲਿਕ ਨਾਲ ਕੀਤਾ ਏ....... 
ਜੀਤ ਰਾਮਗੜੀਆ 
01-08-2014

ਕੀ ਕਹਾ ਮੈ ਉਸ ਖਲਕਤ ਦੇ ਮਾਲਿਕ ਨੂ ,

ਜਿਸ ਇਹ ਸਭ ਕੀਤਾ ਏ....... 


ਮੇਰੇ ਯਾਰ ਨੂ ਮੇਰੇ ਤੋ ਦੂਰ ਕੀਤਾ, 

ਮੈ ਹਰ ਹੁਕਮ ਉਸਦਾ ਹਥ ਜੋੜ ਮੰਜੂਰ ਕੀਤਾ ਏ....... 


ਉਹਨੂ ਮਿਲੇ ਦੁਨਿਆ ਦੀ ਹਰ ਖੁਸ਼ੀ,

ਮੈ ਅਰਦਾਸ ਇਹ ਕਰਦਾ ਹਾ....... 


ਗਮ ਪੈ ਜਾਣ ਮੇਰੇ ਹਿਸੇ,

ਮੈ ਇਕ ਇਕਰਾਰ ਉਸ ਮਾਲਿਕ ਨਾਲ ਕੀਤਾ ਏ....... 

 

 

ਜੀਤ ਰਾਮਗੜੀਆ 

01-08-2014

 

08 Aug 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ! ਸ਼ਾਨਦਾਰ ਲਿਖਿਆ ਬਹੁਤ ਹੀ ,...........last lines are amazing,............TFS

29 Sep 2016

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
bahut bahut dhanwad sukhpal veer ji
16 Nov 2016

Reply