|
|
|
|
|
|
Home > Communities > Punjabi Poetry > Forum > messages |
|
|
|
|
|
ਖੇੈਰ ਕਰੀ ਮੇਰੇ ਯਾਰ ਦੀ ਰੱਬਾ |
ਖੇੈਰ ਕਰੀ ਮੇਰੇ ਯਾਰ ਦੀ ਰੱਬਾ
ਜੋ ਦੋ ਘੜੀ ਮੈਨੂੰ ਪਿਆਰ ਦੇ ਗਿਆ
ਨੈਣ ਭਾਵੇਂ ਹੋਏ ਨਾ ਚਾਰ ਹੀ ਸਾਡੇ
ਜਿੰਦਗੀ ਤੋਂ ਲੰਮਾ ੳੁਹ ਇੰਤਜਾਰ ਦੇ ਗਿਆ
ਇਸ ਇਸ਼ਕ ਕੋਲੋ ਜੋ ਗੁਆ ਬੈਠਾ ਸੀ
ਅੱਜ ਮੋੜ ਕੇ ਮੈਨੂੰ ਉਹ ਇਤਬਾਰ ਦੇ ਗਿਆ
ਭੁੱਲ ਬੈਠੇ ਸੀ ਜਿੰਨ੍ਹਾਂ ਰਾਹਾਂ ਦੇ ਸਰਨਾਵੇ
ਦੱਸ ਕੇ ਗਮਾਂ ਦਾ ਉਹ ਕਰਾਰ ਦੇ ਗਿਆ
ਜਾਗ ਕੇ ਲੰਗਦੀਆਂ ਹੁਣ ਕਾਲੀਆ ਰਾਤਾਂ
ਪਤਾ ਨਹੀ ਕੈਸਾ ਉਹ ਸਰਸ਼ਾਰ ਦੇ ਗਿਆ
ਨਾਗ ਡੰਗ ਜਾਂਦੇ ਨੇ ਮੇਰੀਆਂ ਸੱਧਰਾਂ ਨੂੰ
ਐਸਾ ਲੇਖਾਂ ਨਾਲ ਉਹ ਤਕਰਾਰ ਦੇ ਗਿਆ
ਖੇੈਰ ਕਰੀ ਮੇਰੇ ਯਾਰ ਦੀ ਰੱਬਾ
ਜੋ ਦੋ ਘੜੀ ਮੈਨੂੰ ਪਿਆਰ ਦੇ ਗਿਆ
|
|
31 Aug 2014
|
|
|
|
bahut hi 100na likhiya g,,,i lke it
|
|
01 Sep 2014
|
|
|
|
|
|
|
|
Well written Sanjeev Ji ! Carry on !
TFS 1 God Bless !
|
|
03 Sep 2014
|
|
|
|
|
sanjeev g koi jawaab nai tuhada.....specially in the poetries written on painful love....
ultimately awesome composition.....
thanx for sharing.....
bht sohna likhya hai .....
|
|
05 Sep 2014
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|