|
ਖੂਬਸੂਰਤ ਪਲਾਂ ਦੀ ਦਾਸਤਾਂ |
ਖੂਬਸੂਰਤ ਪਲਾਂ ਦੀ ਦਾਸਤਾਂ ਸੁਣ ਦਾਸਤਾਂ ਖੂਬਸੂਰਤ ਪਲਾਂ ਦੀ, ਤੂੰ ਖੂਬਸੂਰਤ ਇਨਸਾਨ ਹੋ, ਤੇਰੇ ਤੇ ਕੁਦਰਤ ਨੂੰ ਬਹੁਤ ਆਸ ਹੈ, ਸ਼ਾਇਦ ਤੈਨੂੰ ਇਲਮ ਨਹੀਂ ਹੈ, ਕੌਣ ਕੌਣ ਤੇਰੇ ਵੱਲ ਵੇਖ ਰਿਹਾ ਹੈ, ਹਰ ਕੋਈ ਤੈਨੂੰ ਦਰਦ 'ਚ ਯਾਦ ਕਰਦਾ ਹੈ, ਪਲ ਪਲ ਤੇਰੀ ਖੁਲ੍ਹਦਿਲੀ ਦੀ ਚਰਚਾ ਕਰਦਾ ਹੈ, ਹਰ ਅੱਖ 'ਚੋਂ ਕਿਰਦੀ ਅੱਥਰ,ਸੰਯੋਗ ਹੈ, ਦਰਦ ਤੇਰੇ ਮਹਿਸੂਸ ਦੀ ਪਹੁੰਚ ਵਿੱਚ ਹੈ, ਸਮੋਂ ਲੈਂਦਾ ਹੈ ਅਹਿਸਾਸ ਕਿਸੇ ਦੇ, ਹਰ ਮਰਜ਼ ਦੀ ਸਫ਼ਾ ਤੇਰਾ ਦੀਦਾਰ ਹੈ, ਗਰਜ਼ ਤੋਂ ਉਪਰ ਤੇਰਾ ਇਨਸਾਫ਼ ਹੈ, ਤੇਰੀ ਹਰ ਅਦਾਅ ਵਿੱਚ ਖਲਾਅ ਹੈ, ਮਰਿਯਾਦਾ ਵਿੱਚ ਤੇਰੀ ਰਜ਼ਾ ਹੈ, ਜ਼ਿੰਦਗੀ ਜੀਣ ਦਾ ਮਤਲਵ, ਤੇਰਾ ਸਪਰਸ਼ ਹੀ ਵਰਦਾਨ ਹੈ, ਕਿਉਂ ਕਿ ਇਨਸਾਨ ਤੂੰ ਮਹਾਨ ਹੈ।.....
|
|
23 Apr 2014
|