Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਜਾਣੇ ਕੋਈ ਪੀੜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਕੀ ਜਾਣੇ ਕੋਈ ਪੀੜ
ਕੀ ਜਾਣੇ ਕੋਈ ਪੀੜ

ਕੀ ਜਾਣੇ ਕੋਈ ਪੀੜ
ਉਜੜੇ ਜੰਗਲ ਚ ਮੋਰਨੀ ਦੇ ਰੋਣ ਦੀ

ਫੁੱਲਾਂ ਤੇ ਬਹੁਤ ਬੈਠਦੀਆਂ ਨੇ ਤਿਤਲੀਆਂ
ਇਹ ਵੀ ਇਕ ਅਦਾ ਹੈ ਵਫਾ ਨਿਭਾਉਣ ਦੀ

ਉਜੜੇ ਰਾਹਾਂ ਦੇ ਵਸਿਆ ਹੈ ਘਰ ਮੇਰਾ
ਉਢੀਕ ਹਾਲੇ ਵੀ ਹੈ ਕਿਸੇ ਦੇ ਆਉਣ ਦੀ

ਹੰਸ ਤੇ ਬਗਲੇ ਦਾ ਨਾ ਹੋਇਆ ਮੇਲ ਕੋਈ
ਬਹੁਤ ਕੋਸ਼ਿਸ਼ ਕੀਤੀ ਇਕੋ ਦਿਖਾਉਣ ਦੀ

ਉਠਦੀਆਂ ਲਹਿਰਾਂ ਨੂੰ ਵੇਖ ਕੇ ਖੁਸ਼ ਸੀ ਸਾਰੇ
ਪੀੜਾ ਨਹੀ ਸੀ ਕਿਨਾਰੇ ਦੇ ਖੁਰ ਜਾਣ ਦੀ

ਹੰਝੂਆਂ ਨਾਲ ਹੀ ਕੀਤੀ ਟਕੋਰ ਗਮਾਂ ਦੀ
ਉਮੀਦ ਨਹੀ ਸੀ ਕਿਸੈ ਦੇ ਮਰਹਮ ਲਾਉਣ ਦੀ

ਮੇਰਿਆਂ ਗਮਾਂ ਤੋਂ ਮੈ ਹੀ ਸੀ ਵਾਕਿਫ
ਉਸ ਨੂੰ ਤਾਂ ਖੁਸ਼ੀ ਸੀ ਕਵਿਤਾ ਲਿਖੀ ਜਾਣ ਦੀ

11 Apr 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਹੀ ਸੋਹਣੀ ਲਿਖਤ |
ਜਿਉਂਦੇ ਵਸਦੇ ਰਹੋ ਅਤੇ ਇਸੇ ਤਰਾਂ ਸ਼ੇਅਰ ਕਰਦੇ ਰਹੋ |

ਬਹੁਤ ਹੀ ਸੋਹਣੀ ਲਿਖਤ |


ਜਿਉਂਦੇ ਵਸਦੇ ਰਹੋ ਅਤੇ ਇਸੇ ਤਰਾਂ ਸ਼ੇਅਰ ਕਰਦੇ ਰਹੋ |

 

11 Apr 2014

Pushi Cheema
Pushi
Posts: 4
Gender: Male
Joined: 10/Apr/2014
Location: jalandhar
View All Topics by Pushi
View All Posts by Pushi
 
thiq a
11 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
shukria g
16 Apr 2014

Reply