Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
butter kiran
butter
Posts: 38
Gender: Female
Joined: 12/Jul/2011
Location: bathinda
View All Topics by butter
View All Posts by butter
 
"ਰੱਬਾ"

ਅਸੀਂ ਆਪਣੇ ਸੀ ਜਿਹੜੇ ਬਣਾਏ ਰੱਬਾ,
ਉਹ ਹੋ ਗਏ ਅੱਜ ਪਰਾਏ ਰੱਬਾ,
ਸਾਨੂੰ ਛੱਡ ਤੁਰ ਗਏ ਉਹ ਵਿਚਾਲੇ,
ਜਿਹਨਾਂ ਨਾਲ ਸੀ ਰਿਸ਼ਤੇ ਬਣਾਏ ਰੱਬਾ,
ਕੀ ਕਰੀਏ ਜ਼ਿੰਦਗੀ ਨੀਰਸ ਬਣੀ,
ਜਿਸ ਵਿੱਚ ਸੀ ਸੁਪਨੇ ਸਜਾਏ ਰੱਬਾ,
ਇਵੇਂ ਲੱਗਦਾ ਰਹਿ ਜਾਂਗੇ ਅਸੀਂ ਦੱਬਕੇ,
ਸਾਡੇ ਆਪਣਿਆਂ ਦਿਲ ਨੇ ਦੁਖਾਏ ਰੱਬਾ,
ਹੁਣ ਤੂੰ ਹੀ ਕਰਨਾ ਏ ਫੈਸਲਾ ਜਿੰਦਗੀ ਦਾ,
ਅਸੀਂ ਸੋਚ ਪਹਿਲਾਂ ਹੀ ਪਲ ਨੇ ਗੁਆਏ ਰੱਬਾ.

                      " ਕਿਰਨ "

10 Oct 2011

rajinder rose
rajinder
Posts: 265
Gender: Female
Joined: 05/Aug/2010
Location: ludhiana
View All Topics by rajinder
View All Posts by rajinder
 

nyc one contents butter ji.................gud work

10 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਬੁਟਰ ਜੀ ਅਸਲ ਵਿਚ ਤੁਸੀਂ ਸਾਰਾ ਦੋਸ਼ ਰੱਬ ਨੂ ਸੁਨਾ ਕੇ ਦਿਲ ਹਲ੍ਕ਼ਾ ਕਰ ਲਿਆ 
ਪਰ ਰੱਬ ਬੀ ਕੀ ਕਰੇ ਏਸ ਵਿਚ 
ਬਾਕੀ ਲਿਖਿਆ ਖੂਬ ਆ ਲਗਦਾ ਹਡ ਬੀਤੀ ਆ 

ਬੁਟਰ ਜੀ ਅਸਲ ਵਿਚ ਤੁਸੀਂ ਸਾਰਾ ਦੋਸ਼ ਰੱਬ ਨੂ ਸੁਨਾ ਕੇ ਦਿਲ ਹਲ੍ਕ਼ਾ ਕਰ ਲਿਆ 

ਪਰ ਰੱਬ ਬੀ ਕੀ ਕਰੇ ਏਸ ਵਿਚ 

ਬਾਕੀ ਲਿਖਿਆ ਖੂਬ ਆ ਲਗਦਾ ਹਡ ਬੀਤੀ ਆ 

 

10 Oct 2011

butter kiran
butter
Posts: 38
Gender: Female
Joined: 12/Jul/2011
Location: bathinda
View All Topics by butter
View All Posts by butter
 
kkb

thanks ji sab da..

10 Oct 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud e,,,keep it up...

12 Oct 2011

butter kiran
butter
Posts: 38
Gender: Female
Joined: 12/Jul/2011
Location: bathinda
View All Topics by butter
View All Posts by butter
 
kk

thanks ji

02 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਆਪਣਿਆਂ ਦੇ ਦੂਰ ਹੋ ਜਾਣ ਤੋ ਬਾਅਦ
ਰੱਬ ਦਾ ਓਟ ਆਸਰਾ ਮੰਗਦੀ ਚੰਗੀ ਰਚਨਾ ,,,,,
ਸਾਂਝਾ ਕਰਨ ਲਈ ਸ਼ੁਕਰੀਆ ਜੀ ,,,ਖੁਸ਼ ਰਹੋ ,,,,,

02 Nov 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 

vaise dekhya jave tan dosh rabb da vi nahi hunda by the way awesome creation.....................

29 Nov 2011

Simreet kaur dhillon
Simreet
Posts: 267
Gender: Female
Joined: 17/Aug/2010
Location: Jalandhar
View All Topics by Simreet
View All Posts by Simreet
 

 

Awesome....!!!

29 Nov 2011

Jass Panaichan
Jass
Posts: 2617
Gender: Male
Joined: 06/Oct/2009
Location: Moga
View All Topics by Jass
View All Posts by Jass
 

changa likhia kiran ji .....likhde rho

23 Jan 2012

Showing page 1 of 2 << Prev     1  2  Next >>   Last >> 
Reply