Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਈ ਸ਼ਾਖ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕੋਈ ਸ਼ਾਖ
ਨਾ ਕੋਈ ਸ਼ਾਖ ਨਾ ਪੱਤਾ ਹਰਾ ਰਿਹਾ ਕੋਈ
ਫਿਰ ਵੀ ਬੁੱਤਾਂ ਨੂੰ ਪਾਣੀ ਲਾ ਰਿਹਾ ਕੋਈ !

ਅਮਰਵੇਲ ਨੇ ਹੈ ਹੁਣ ਸਭ ਦੇ ਸਿਰਾਂ ਨੂੰ ਕੱਜਿਆ
ਝੱਖੜਾਂ ਦਾ ਦੌਰ ਹੈ ਮੁਸਕਰਾ ਨਾ ਰਿਹਾ ਕੋਈ !

ਹਵਾ ਨੀਰ ਧਰਤੀ ਮੌਸਮ ਸਭ ਕੋਲ ਹੈ ਆਪਣੇ
ਕਾਹਦੀ ਭਾਲ ਵਿਚ ਫਿਰ ਮਂਗਲ ਤੇ ਜਾ ਰਿਹਾ ਕੋਈ !

ਹੈ ਪਰਿਵਾਰ ਵੀ ਰਿਸ਼ਤੇ ਵੀ ਮਗਰ ਮੋਹ ਮਰ ਗਿਆ
ਸਾਡੇ ਸੁਪਨਿਆਂ ਵਿਚ ਹੋਰ ਹੀ ਆ ਰਿਹਾ ਕੋਈ !

ਸਮੇ ਦੀ ਚਾਲ ਜਾਂ ਜ਼ੁਰਮ ਹੈ ਇਹ ਖਲਕਤ ਦਾ
ਕਿ ਹੁਣ ਵਾਦੀਆਂ ਵਿਚ ਵੀ ਤਬਾਹੀ ਪਾ ਰਿਹਾ ਕੋਈ !

ਭੀੜ ਹੈ ਕਿ ਦਿਨ ਵ ਦਿਨ ਹੀ ਵੱਧ ਦੀ ਜਾ ਰਹੀ
ਆਪਣਾ ਫਿਰ ਵੀ ਨਾ ਨਜ਼ਰ ਆ ਰਿਹਾ ਕੋਈ !

ਨਾ ਕੋਈ ਸ਼ਾਖ ਹੈ ਨਾ ਪੱਤਾ ਹਰਾ ਕੋਈ !!

ਪ੍ਰੀਤ ਰਤੀਆ
27 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਗ੍ਰੇਟ ...........very well written Gurpreet veer,.............once again This is also a brilliant poetry ,.........jio janab,...........

30 Aug 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਵਧੀਆ ਬਾਈ ਜੀ

11 Sep 2019

Reply