Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਰੇ ਕਾਗਜ਼ ਵਰਗਾ ਹਿਰਦਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕੋਰੇ ਕਾਗਜ਼ ਵਰਗਾ ਹਿਰਦਾ


ਤੂੰ ਕੋਰੇ ਕਾਗਜ਼ ਵਰਗਾ ਹਿਰਦਾ ਲੈ ਤੁਰਿਆ।
ਮੈਂ ਖੋਜਣ ਲਈ ਸ਼ਬਦ ਸਿਆਹੀ ਲੈ ਤੁਰਿਆ।

ਇਬਾਰਤ ਫੱਟੀ ਉਤੇ ਪਾਉਣੀ ਖੁਦ ਗੁਰੂ ਮੇਰੇ ,
ਪ੍ਰਨਾਉਣ ਲਈ ਜਦ ਮਾਹੀ ਮੈਂ ਵਹਿ ਤੁਰਿਆ।

ਮੁੱਦਤਾਂ ਤੋਂ ਹੈ ਖੋਜ,ਰਹੀ ਮੰਜ਼ਿਲ ਸ਼ਬਦ ਮੇਰੀ,
ਭੁੱਲ ਵਿਛੋੜੇ ਭੱਟਕ ਤੇਰੇ ਨਾਲ ਫਿਰ ਜੁੜਿਆ।

ਉੱਜੜੀਆਂ ਕੁਝ ਰਾਹਾਂ ਦੀ ਪ੍ਰਵਾਹ ਕੌਣ ਕਰੇ,
ਸਿਦਕ ਸਬੂਰੀ ਹਿਰਦੇ ਨਾਤਾ ਰਹੇ ਜੁੜਿਆ।

ਸਾਹਾਂ ਦਾ ਕੁਝ ਪਲ ਦਾ ਰਿਸ਼ਤਾ ਸੰਗ ਦੇਹਿ,
ਮੇਰਾ ਚੇਤਨ ਮਨ ਤੜਪ ਮੂਲ ਵੱਲ ਮੁੜਿਆ।

ਗੱਲ ਇਜ਼ਹਾਰ ਦੀ ਕਿਸੇ ਨਾਲ ਮੈਂ ਕੀ ਕਰਦਾ,
ਅਜੇ ਤਾਂ ਊਣਾ ਉਣਾ ਵੱਲ ਸਾਗਰ ਵਹਿ ਰੁੜਿਆ।

ਹਰ ਰੰਗ ਹਰ ਰਸ ਹਰ ਹਿਰਦੇ ਵਿੱਚ ਵਸੱਦਾ ਤੂੰ,
ਕਾਦਰ ਕੁਦਰੱਤ ਦੇ  ਹਰ ਅੰਗ ਵਿੱਚ ਗੁੜਿਆ।





10 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅਸ਼-ਅਸ਼ ਕਰ ਉਠੀ ਏ ਰੂਹ ਤੇਰੇ ਕਲਾਮ ਪੜਕੇ,
ਖੈਰ ਪਾ ਦੇ ਸਾਈਆਂ ਮੰਗਾਂ ਸੁਬਹ - ਸ਼ਾਮ ਖੜਕੇ, 
ਸਿਰ ਦੇਹਲੀ 'ਤੇ ਟਿਕਾ ਦਰ ਮੱਲਿਆ ਏ ਅਸੀਂ,
ਕ੍ਰਮ ਤੇਰੀ ਨਜਰ 'ਗਰ, ਜਿੱਤ ਜਾਵਾਂਗੇ ਹਰਕੇ |

ਅਸ਼-ਅਸ਼ ਕਰ ਉਠੀ ਏ ਰੂਹ ਤੇਰੇ ਕਲਾਮ ਪੜਕੇ,

ਖੈਰ ਪਾ ਦੇ ਸਾਈਆਂ ਮੰਗਾਂ ਸੁਬਹ - ਸ਼ਾਮ ਖੜਕੇ, 

 

ਸਿਰ ਦੇਹਲੀ 'ਤੇ ਟਿਕਾ ਦਰ ਮੱਲਿਆ ਏ ਅਸੀਂ,

ਕ੍ਰਮ ਤੇਰੀ ਨਜਰ 'ਗਰ, ਜਿੱਤ ਜਾਵਾਂਗੇ ਹਰਕੇ |

 

10 Mar 2013

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

Dunia de vich rkh Farida kujh aesa bhn khalon

kol ho e a tan hssn lokin,tur ja e a tan ron...................dhillon

10 Mar 2013

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

Bahut hi Khoobsoorat Rachna.........tfs

10 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਕੋਲ

 

ਪ੍ਰੀਤ ਲਗੀ ਹੁਣ ਤਿਸ ਸੰਗ ਮੇਰੀ।
ਰਹਾਂ ਟਿਕਾਓ ਚ ਇਹੀ ਮੰਗ ਮੇਰੀ।
ਚਾਹੇ ਸੁਪਨੇ ਵਿੱਚ ਪਾ ਜਾਂਈ ਫੇਰੀ,
ਨਹੀਂ ਹੰਕਾਰ ਮੈਂ ਚੇਰੀ ਹੋਈ ਤੇਰੀ।
ਨਿੱਕੀਆਂ ਨਿਕੀਆਂ ਗੱਲਾਂ ਕਰ ਜਾ,
ਆਉਣ ਚ ਕਦੇ ਨਾ ਲਾਈ ਦੇਰੀ।ਗੱਲ ਨਹੀਂ ਵੱਡੀ ਵਾਸਤੇ ਤੇਰੇ,ਇਕ ਝੱਲਕ ਨਾਲ ਜੂਨ ਸੌਰ ਜਾਉ ਮੇਰੀ।ਜਦ ਦਾ ਗਿਓਂ ਕਈ ਗੱਲਾਂ ਹੋਈਆਂ,ਬਹਿ ਕਿਤੇ ਕੋਲ ਭੜਾਸ ਨਿਕਲੇ ਮੇਰੀ।ਜੀਅ ਕਰਦਾ ਕਦੇ ਦੂਰ ਨਾ ਹੋਈਏ,ਮੇਹਰ ਤੇਰੀ ਜੇ ਤੂੰ ਮਨ ਲਏਂ ਮੇਰੀ।

ਪ੍ਰੀਤ ਲਗੀ ਹੁਣ ਤਿਸ ਸੰਗ ਮੇਰੀ।

ਰਹਾਂ ਟਿਕਾਓ ਚ ਇਹੀ ਮੰਗ ਮੇਰੀ।

ਚਾਹੇ ਸੁਪਨੇ ਵਿੱਚ ਪਾ ਜਾਂਈ ਫੇਰੀ,

ਨਹੀਂ ਹੰਕਾਰ ਮੈਂ ਚੇਰੀ ਹੋਈ ਤੇਰੀ।

ਨਿੱਕੀਆਂ ਨਿਕੀਆਂ ਗੱਲਾਂ ਕਰ ਜਾ,

ਆਉਣ ਚ ਕਦੇ ਨਾ ਲਾਈ ਦੇਰੀ।

ਗੱਲ ਨਹੀਂ ਵੱਡੀ ਵਾਸਤੇ ਤੇਰੇ,

ਇਕ ਝੱਲਕ ਨਾਲ ਜੂਨ ਸੌਰ ਜਾਉ ਮੇਰੀ।

ਜਦ ਦਾ ਗਿਓਂ ਕਈ ਗੱਲਾਂ ਹੋਈਆਂ,

ਬਹਿ ਕਿਤੇ ਕੋਲ ਭੜਾਸ ਨਿਕਲੇ ਮੇਰੀ।

ਜੀਅ ਕਰਦਾ ਕਦੇ ਦੂਰ ਨਾ ਹੋਈਏ,

ਮੇਹਰ ਤੇਰੀ ਜੇ ਤੂੰ ਮਨ ਲਏਂ ਮੇਰੀ।

 

 

 

10 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to all viewers
26 Jun 2015

Reply