Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਸਵਾਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਕੁਝ ਸਵਾਲ

ਕੀ ਗਰੀਬ ਦਾ ਹੱਕ ਮਾਰਨਾ ਸਹੀ ਏ?
ਕੀ ਨਿਰਦੋਸ਼ ਨੂੰ ਸੂਲੀ ਚਾੜਣਾ ਸਹੀ ਏ?
ਰੁਲ ਜਾਂਦੇ ਨਿਆਂ ਮਿਲਣ ਦੀ ਆਸ ਵਿਚ,
ਕੀ ਰੋ ਪਿਟਕੇ ਜਿੰਦਗੀ ਗੁਜਾਰਨਾ ਸਹੀ ਏ?
ਸੱਚ ਏ ਹੈ ਸੱਚ ਉਹ ਹੈ ਕੁਝ ਸਾਬਤ ਨੀ ਹੁੰਦਾ,
ਕੀ ਝੂਠਿਆਂ ਦਾ ਜੁਲਮ ਸਹਾਰਨਾ ਸਹੀ ਏ?
ਮੈਂ ਅਣਜਾਣ ਹਾਂ ਆਪਣੇ ਸਰਕਾਰੀ ਸਿਸਟਮ ਤੋਂ,
ਪਰ ਕੀ ਆਪਣੇ ਲੋਕਾਂ ਨੂੰ ਹੀ ਮਾਰਨਾ ਸਹੀ ਏ?

ਲਿਖਤ:- ਪ੍ਰਭਦੀਪ ਸਿੰਘ 

14 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
boht vadia veer ..... chnga likhya ae
sahi swaal chuke ne
15 Dec 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਧੰਨਵਾਦ ਰਮਨ ਵੀਰ ਜੀ
16 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਸਿਆਸਤਦਾਨਾਂ ਨੇ ਸਾਡੇ ਮੁਲਕ ਦਾ ਜੋ ਹਾਲ ਕਰ ਦਿੱਤਾ ਹੈ ਉਹ ਆਮ ਸੋਚ ਨਾਲੋਂ ਕੀਤੇ ਜਿਆਦਾ ਗੰਭੀਰ ਹੈ ,............ਇਸੇ ਗੰਭੀਰ ਵਿਸ਼ੇ ਨੂੰ ਲੈ ਕੇ ਆਪ ਜੀ ਦੀ ਕਲਮ ਨੇ ਬਹੁਤ ਹੀ ਗੰਭੀਰਤਾ ਨਾਲ ਲਿਖਿਆ ਹੈ ,..............ਇਕ ਸੱਚ ਦੀ ਤਸਵੀਰ ਪੇਸ਼ ਕਰਦੀ ਪ੍ਰਭਦੀਪ ਵੀਰ ਦੀ ਕਵਿਤਾ ਨੂੰ ਸਲਾਮ ,...........


ਸੁੱਖਪਾਲ

17 Dec 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

Dhanwad Sukhpal Bhaji and bs ehna reasons kr k apne punjab da future kuj sahi nai dis reha and har koi hun abroad jaa reha and waheguru ji kirpa karan 

19 Dec 2017

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 

Dhanwad Sukhpal Bhaji and bs ehna reasons kr k apne punjab da future kuj sahi nai dis reha and har koi hun abroad jaa reha and waheguru ji kirpa karan 

19 Dec 2017

Reply