Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੁਝ
ਕੁਝ ਦੋਸ਼ ਅਸਾਂ ਦੇ ਕਾਸੇ ਦਾ
ਕੁਝ ਅਲਖੋਂ ਸੀ ਅਣਜਾਣ ਅਸੀਂ
ਕੁਝ ਬੇਮੁੱਖ ਯਾਰ ਦੀ ਮਸਤੀ ਤੋਂ
ਕੁਝ ਰੱਖੀ ਅੰਦਰ ਕਾਣ ਅਸੀਂ

ਕੁਝ ਵਹਿ ਤੁਰੀਆਂ ਇਹ ਨਜ਼ਰਾਂ ਸੀ
ਕੁਝ ਨਜ਼ਰੋਂ ਨੀਵੇਂ ਜਨਮਾਂ ਤੋਂ
ਕੁਝ ਮਿੱਟਿੳਂ ਹੋਠਾਂ ਚੂਸ ਲਏ
ਕੁਝ ਪੀਤੇ ਹੰਝੂ ਛਾਣ ਅਸੀਂ

ਕੁਝ ਸਸਤੇ ਵਿਕਣਾ ਔਖਾ ਸੀ
ਕੁਝ ਮਹਿੰਗਾ ਸਾਨੂੰ ਖਲਦਾ ਸੀ
ਕੁਝ ਸਾਡੇ ਤੀਕਰ ਆਇਆ ੳਹ
ਕੁਝ ਹੋ ਗਏ ੳਹਦੇ ਹਾਣ ਅਸੀਂ

ਕੁਝ ਅੰਗਾਂ ਦੇ ਦੁਰਕਾਰੇ ਸਾਂ
ਕੁਝ ਰੂਹਾਂ ਅੰਦਰ ਜਿਊਂਦੇ ਸਾਂ
ਕੁਝ ਮੁੱਲ ਪਿਆ ਬਦਨਾਮੀ ਦਾ
ਕੁਝ ਲਈਆਂ ਸ਼ਰਮਾਂ ਤਾਣ ਅਸੀਂ

ਕੁਝ ਨੈਣੋਂ ਤਲਖੀਂ ਉਮਰਾਂ ਦੀ
ਕੁਝ ਇਸ਼ਕੋਂ ਸਾਹੀਂ ਘੁਲਿਆ ਸੀ
ਕੁਝ ਚੰਚਲ ਮਨ ਨਾਸ਼ੁਕਰਾ ਸੀ
ਕੁਝ ਲਈਆਂ ਮੌਜਾਂ ਮਾਣ ਅਸੀਂ.


.........ਸ਼ਿਵ ਲੁਧਿਆਣਵੀ
26 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਿੱਟੂ ਬਾਈ ਜੀ, ਹਮੇਸ਼ਾ ਦੀ ਤਰਾਂ ਇਸ ਵਾਰ ਵੀ ਇਕ ਸੋਹਣੀ ਰਚਨਾ ਸਾਂਝੀ ਕੀਤੀ ਹੈ ਆਪ ਜੀ ਨੇ - 
ਸ਼ਿਵ ਲੁਧਿਆਣਵੀ ਦੀ "ਕੁਝ" |
 
ਸੁੰਦਰ ਸ਼ਬਦ ਰਚਨਾ....
ਕੁਝ ਅੰਗਾਂ ਦੇ ਦੁਰਕਾਰੇ ਸਾਂ
ਕੁਝ ਰੂਹਾਂ ਅੰਦਰ ਜਿਊਂਦੇ ਸਾਂ
ਕੁਝ ਮੁੱਲ ਪਿਆ ਬਦਨਾਮੀ ਦਾ
ਕੁਝ ਲਈਆਂ ਸ਼ਰਮਾਂ ਤਾਣ ਅਸੀਂ |

ਬਿੱਟੂ ਬਾਈ ਜੀ, ਹਮੇਸ਼ਾ ਦੀ ਤਰਾਂ ਇਸ ਵਾਰ ਵੀ ਇਕ ਸੋਹਣੀ ਰਚਨਾ ਸਾਂਝੀ ਕੀਤੀ ਹੈ ਆਪ ਜੀ ਨੇ - 

ਸ਼ਿਵ ਲੁਧਿਆਣਵੀ ਦੀ "ਕੁਝ" |

 

ਸੁੰਦਰ ਸ਼ਬਦ ਰਚਨਾ....

 

ਕੁਝ ਅੰਗਾਂ ਦੇ ਦੁਰਕਾਰੇ ਸਾਂ

ਕੁਝ ਰੂਹਾਂ ਅੰਦਰ ਜਿਊਂਦੇ ਸਾਂ

ਕੁਝ ਮੁੱਲ ਪਿਆ ਬਦਨਾਮੀ ਦਾ

ਕੁਝ ਲਈਆਂ ਸ਼ਰਮਾਂ ਤਾਣ ਅਸੀਂ |

 

 

TFS !

 

26 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੁੰਦਰ ਰਚਨਾ ਬਿੱਟੂ ਸਰ, ਸ਼ਿਵ ਲੁਧਿਆਣਵੀ ਜੀ ਦੇ ਕਿਆ ਕਹਿਣੇ ਜੀ,

ਸ਼ੇਅਰ ਕਰਨ ਲਈ ਸ਼ੁਕਰੀਆ ਸਰ।
26 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Bittu ji thanks boht boht eni sohni rachna share karan layi.shiv raj ludhianvi is a great poet.
26 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written a classic poetry Bittu bhaji,........great

25 Jan 2018

Reply